ਨਿਕੀ ਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਕੀ ਵਾਲੀਆ

ਨਿਕੀ ਅਨੇਜਾ ਵਾਲੀਆ (née Aneja) ਇੱਕ ਭਾਰਤੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰਾ ਹੈ।

ਨਿੱਜੀ ਜ਼ਿੰਦਗੀ[ਸੋਧੋ]

ਵਾਲੀਆ ਦਾ ਜਨਮ 26 ਸਤੰਬਰ 1972 ਨੂੰ ਮੁੰਬਈ ਵਿੱਚ ਹੋਇਆ ਸੀ। ਉਸਦਾ ਵਿਆਹ ਫਰਵਰੀ 2002 ਵਿੱਚ ਸੋਨੀ ਵਾਲੀਆ ਨਾਲ ਹੋਇਆ ਸੀ। ਓਨ੍ਹਾਂ ਦੇ ਇੱਕ ਲਡ਼ਕਾ ਸੀਅਨ ਅਤੇ ਲਡ਼ਕੀ ਸਬਰੀਨਾ ਹੈ। ਇਹ ਪਰਿਵਾਰ ਹੁਣ ਯੂ.ਕੇ. ਵਿੱਚ ਰਹਿ ਰਿਹਾ ਹੈ।

ਫ਼ਿਲਮਾਂ[ਸੋਧੋ]

ਫ਼ਿਲਮ ਸਾਲ ਭੂਮਿਕਾ
ਮਿਸਟਰ ਅਜ਼ਾਦ 1994 ਇੰਸਪੈਕਟਰ ਸ਼ਾਲੂ
ਚਾਕਲੇਟ 2000 ਮੁੱਖ
ਸ਼ਾਨਦਾਰ 2015 ਗੀਤੂ ਅਰੋਡ਼ਾ

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]