ਨਿਧਾਨ ਸਿੰਘ ਪੰਜਹੱਥਾ
ਦਿੱਖ
ਸਰਦਾਰ ਨਿਧਾਨ ਸਿੰਘ ਖਾਲਸਾ ਰਾਜ ਦਾ ਇਕ ਨਾਮੀ ਜਰਨੈਲ ਹੋਇਆ ਹੈ, ਜਿਸਨੂੰ ਕੀ ਜਿਆਦਾਤਰ ਲੋਕ ਜਾਣਦੇ ਨਹੀ ਹਨ।
ਜੀਵਨ
[ਸੋਧੋ]ਸਰਦਾਰ ਨਿਧਾਨ ਸਿੰਘ ਦਾ ਜਨਮ ਸਰਦਾਰ ਰਣ ਸਿੰਘ ਜੀ ਦੇ ਘਰ ਵਿਚ ਹੋਇਆ, ਉਸ ਵੇਲੇ ਪੰਜਾਬ ਤੇ ਸਿੱਖ ਮਿਸਲਾਂ ਦਾ ਰਾਜ ਸੀ, ਸਰਦਾਰ ਰਣ ਸਿੰਘ ਜੀ ਵੀ ਸ਼ੁਕਰਚਕੀਆ ਮਿਸਲ ਵਿਚ ਕੰਮ ਕਰਦੇ ਸਨ।
ਪੰਜਹੱਥਾ ਖਿਤਾਬ
[ਸੋਧੋ]ਗਿਆਨੀ ਸੋਹਣ ਸਿੰਘ ਜੀ ਸੀਤਲ ਲਿੱਖਦੇ ਹਨ ਕੀ "ਨੋਸ਼ਹਿਰੇ ਦੇ ਯੁੱਧ" ਵਿਚ ਸਰਦਾਰ ਨਿਧਾਨ ਸਿੰਘ ਕੱਲੇ ਨੇ 5 ਫੌਜੀਆਂ ਤੋ ਉਹਨਾਂ ਦੇ ਹਥਿਆਰ ਖੋਹ ਲਏ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਬਚਾਈ ਸੀ, ਇਸ ਤੋ ਖੁਸ਼ ਹੋ ਕੇ ਮਹਾਰਾਜਾ ਸਾਹਿਬ ਨੇ ਉਸਨੂੰ ਪੰਜਹੱਥਾ ਖਿਤਾਬ ਦਿੱਤਾ ਜਿਸ ਤਰ੍ਹਾ ਕੀ ਹਰੀ ਸਿੰਘ ਨਲੂਏ ਨੂੰ ਸ਼ੇਰ ਮਾਰਣ ਤੇ ਨਲਵਾ ਖਿਤਾਬ ਮਿਲਿਆ ਸੀ।
ਹਵਾਲੇ
[ਸੋਧੋ]ਸਿੱਖ ਮਿਸਲਾਂ ਅਤੇ ਸਰਦਾਰ ਘਰਾਣੇ- ਗਿਆਨੀ ਸੋਹਣ ਸਿੰਘ ਸੀਤਲ