ਨਿਯੰਤਰਨ ਇਕਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਯੰਤਰਨ ਇਕਾਈ ਜਾਂ ਫਿਰ ਕੰਟਰੋਲ ਯੂਨਿਟ ਸੀਪੀਯੂ ਦਾ ਇੱਕ ਹਿੱਸਾ ਹੁੰਦਾ ਹੈ ਜੋ ਕੀ ਪ੍ਰੋਸੈਸਰ ਵੱਲੋਂ ਕੀਤਾ ਜਾਣ ਵਾਲੇ ਸਾਰੇ ਓਪਰੇਸ਼ਨਾਂ ਦੀ ਦੇਖਭਾਲ ਕਰਦਾ ਹੈ। ਇਸਦਾ ਮੁੱਖ ਕੰਪਿਊਟਰ ਦੀ ਮੈਮਰੀ, ਏ.ਅੈੱਲ.ਯੂ, ਇਨਪੁਟ ਅਤੇ ਆਉਟਪੁਟ ਯੰਤਰਾਂ ਨੂੰ ਦੱਸਣਾ ਹੁੰਦਾ ਹੈ ਕਿਸ ਤਰੀਕੇ ਨਾਲ ਕਿਸੇ ਕੰਪਿਊਟਰੀ ਪ੍ਰੋਗ੍ਰਾਮ ਨਾਲ ਪੇਸ਼ ਆਉਣਾ ਹੈ।[1]

ਹਵਾਲੇ[ਸੋਧੋ]

  1. Patterson, David; Hennessy, John (2012). Computer Organization and Design: The Hardware/Software Interface, 4th ed., revised. Morgan Kaufmann. ISBN 978-0-12-374750-1.