ਨਿਯੰਤਰਨ ਰੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The areas shown in green are the two Pakistani-controlled areas: Gilgit–Baltistan in the north and Azad Jammu and Kashmir (AJK) in the south. The area shown in orange is the Indian-controlled state of Jammu and Kashmir, and the diagonally-hatched area to the east is the Chinese-controlled area known as Aksai Chin.

ਨਿਯੰਤਰਨ ਰੇਖਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਮਾ ਦੀ ਰੇਖਾ ਹੈ। ਇਸਨੂੰ ਏਸ਼ੀਆ ਦੀ ਬਰਲਿਨ ਦੀ ਦੀਵਾਰ ਕਿਹਾ ਜਾਂਦਾ ਹੈ।[1][2] ਇਹ ਸਾਬਕਾ ਰਿਆਸਤ ਜੰਮੂ ਅਤੇ ਕਸ਼ਮੀਰ ਦੇ ਭਾਰਤੀ ਅਤੇ ਪਾਕਿਸਤਾਨੀ-ਕੰਟਰੋਲ ਹੇਠਲੇ ਹਿੱਸਿਆਂ ਦੇ ਵਿਚਕਾਰ ਫੌਜੀ ਕੰਟਰੋਲ ਲਾਈਨ ਹੈ।

ਹਵਾਲੇ[ਸੋਧੋ]

  1. "LOC will fall like Berlin wall Yasin Malik". greaterkashmir.com. Retrieved 2013-06-19.
  2. "Breaching Asia's Berlin wall". khaleejtimes.com. Archived from the original on 2013-10-29. Retrieved 2013-06-19. {{cite web}}: Unknown parameter |dead-url= ignored (help)