ਨਿਰਮਲ ਅਰਪਨ
ਦਿੱਖ
ਨਿਰਮਲ ਅਰਪਨ | |
---|---|
ਜਨਮ | ਪੱਟੀ, ਜ਼ਿਲ੍ਹਾ ਤਰਨ ਤਾਰਨ, ਭਾਰਤੀ ਪੰਜਾਬ | 14 ਅਗਸਤ 1939
ਕਿੱਤਾ | ਸਾਹਿਤਕਾਰ ਅਤੇ ਆਲੋਚਕ |
ਭਾਸ਼ਾ | ਪੰਜਾਬੀ, |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਪ੍ਰਮੁੱਖ ਕੰਮ | ਖਲਨਾਇਕ ਤੇ ਹੋਰ ਕਵਿਤਾਵਾਂ, ਪੁਲ ਕੰਜਰੀ |
ਪ੍ਰਮੁੱਖ ਅਵਾਰਡ | ਨਾਨਕ ਸਿੰਘ ਪੁਰਸਕਾਰ |
ਨਿਰਮਲ ਅਰਪਨ (ਜਨਮ 14 ਅਗਸਤ 1939) ਪੰਜਾਬੀ ਸ਼ਾਇਰ, ਲੇਖਕ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਬਹੁ-ਚਰਚਿਤ ਨਾਵਲ ਪੁਲ ਕੰਜਰੀ ਤੇ ਸਾਲ 2016 ਦੇ ਨਾਨਕ ਸਿੰਘ ਪੁਰਸਕਾਰ ਲਈ ਚੁਣਿਆ ਹੈ। ਉਸਨੇ ਸ੍ਰੀ ਵਿਨੋਭਾ ਭਾਵੇਂ ਅਤੇ ਦਵਿੰਦਰ ਸਤਿਆਰਥੀ ਨਾਲ ਲੰਮਾ ਸਮਾਂ ਕੰਮ ਕੀਤਾ।[1]
ਜ਼ਿੰਦਗੀ
[ਸੋਧੋ]ਨਿਰਮਲ ਅਰਪਨ ਦਾ ਜਨਮ 14 ਅਗਸਤ 1939 ਨੂੰ ਹੋਇਆ। ਉਹ ਪਹਿਲਾਂ ਪੱਟੀ ਰਹਿੰਦਾ ਸੀ ਅਤੇ ਹੁਣ ਅੰਮ੍ਰਿਤਸਰ।
ਰਚਨਾਵਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਖਲਨਾਇਕ ਤੇ ਹੋਰ ਕਵਿਤਾਵਾਂ
- ਤੂਲਿਕਾ (1988)
ਨਾਵਲ
[ਸੋਧੋ]- ਵਚਿੱਤਰਾ
- ਪੁਲ ਕੰਜਰੀ (2011)
ਹੋਰ
[ਸੋਧੋ]- ਸਤਿਆਰਥੀ
- ਇਕ ਉਪਨਗਰ ਦੀ ਕਥਾ