ਸਮੱਗਰੀ 'ਤੇ ਜਾਓ

ਬਰਾਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਿਰਯਾਤ ਤੋਂ ਮੋੜਿਆ ਗਿਆ)

ਬਰਾਮਦ ਇਸਤਲਾਹ ਦਾ ਮਤਲਬ ਕਿਸੇ ਦੇਸ਼ ਦੀ ਬੰਦਰਗਾਹ ਤੋਂ ਮਾਲ ਅਤੇ ਸੇਵਾਵਾਂ ਬਾਹਰਲੇ ਦੇਸ਼ ਵੱਲ ਘੱਲਣਾ ਹੁੰਦਾ ਹੈ। ਕੌਮਾਂਤਰੀ ਵਪਾਰ ਵਿੱਚ ਬਰਾਮਦ ਤੋਂ ਭਾਵ ਆਪਣੇ ਦੇਸ਼ ਵਿੱਚ ਪੈਦਾ ਹੋਏ ਮਾਲ-ਭਾੜੇ ਨੂੰ ਦੂਜੇ ਦੇਸ਼ਾਂ ਦੀਆਂ ਮੰਡੀਆਂ ਵਿੱਚ ਜਾ ਕੇ ਵੇਚਣ ਤੋਂ ਹੈ।[1] ਕਿਸੇ ਇੱਕ ਦੇਸ਼ ਦੀ ਬਰਾਮਦ ਦੂਜੇ ਦੇਸ਼ ਦੀ ਦਰਾਮਦ ਹੋ ਨਿੱਬੜਦੀ ਹੈ।

  1. Joshi, Rakesh Mohan, (2005) International Marketing, Oxford University Press, New Delhi and New York ISBN 0-19-567123-6