ਬੰਦਰਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੰਦਰਗਾਹ ਸਮੁੰਦਰੀ ਜਹਾਜ ਦੇ ਖੜਨ ਦਾ ਸਥਾਨ ਤੇ ਸਮੁੰਦਰੀ ਕੰਢੇ ਤੇ ਉਹ ਸਥਾਨ ਹੈ ਜਿਥੇ ਸਮੁੰਦਰੀ ਪਾਣੀ ਅਤੇ ਜਮੀਨ ਮਿਲਦੇ ਹਨ ਅਤੇ ਜਿਥੇ ਸਮਾਨ ਨੂੰ ਉਤਾਰਿਆ ਜਾਂ ਲੱਦਿਆ ਜਾ ਸਕੇ ਅਤੇ ਦੂਸਰੇ ਦੇਸ਼ 'ਚ ਭੇਜਿਆ ਜਾ ਸਕੇ ਜਾਂ ਜਿਸ ਤੇ ਆਦਮੀ ਆ-ਜਾ ਸਕਣ। ਲਾਲ ਸਾਗਰ ਵਿੱਚ ਵਾਦੀ ਅਲ-ਜ਼ਰਫ ਦੁਨੀਆਂ ਦੀ ਸਭ ਤੋਂ ਪੁਰਾਣੀ ਮਨੁੱਖ ਦੁਆਰਾ ਬਣਾਈ ਹੋਈ ਬੰਦਰਗਾਹ ਹੈ। 3700 ਬੀਸੀ ਦਾ ਸਿੰਧ ਘਾਟੀ ਸੱਭਿਅਤਾ ਦਾ ਮਸ਼ਹੂਰ ਸ਼ਹਿਰ ਲੋਥਲ ਜੋ ਭਾਰਤ ਦੇ ਗੁਜਰਾਤ ਵਿੱਚ ਸਥਿਤ ਹੈ ਇੱਕ ਬੰਦਰਗਾਹ ਸੀ।[1]

ਭਾਰਤ ਦੇ ਬੰਦਰਗਾਹ[ਸੋਧੋ]

ਕਾਂਡਲਾ ਬੰਦਰਗਾਹ* ਪ੍ਰਾਇਆਦੀਪ ਬੰਦਰਗਾਹ* ਜਵਾਹਰ ਲਾਲ ਨਹਿਰੂ ਬੰਦਰਗਾਹ ਬੰਦਰਗਾਹ* ਮੁੰਬਈ ਬੰਦਰਗਾਹ* ਵਿਸ਼ਾਖਾਪਟਨਮ ਬੰਦਰਗਾਹ* ਚੇਨੰਈ ਬੰਦਰਗਾਹ* ਕੋਲਕਾਤਾ ਬੰਦਰਗਾਹ* ਨਿਉ ਮੰਗਲੌਰ ਬੰਦਰਗਾਹ* ਟੂਟੀਕੋਰਿਨ ਬੰਦਰਗਾਹ* ਇਨੋਰ ਬੰਦਰਗਾਹ* ਕੋਚੀ ਬੰਦਰਗਾਹ* ਮੋਰਮੂਗਾਓ ਬੰਦਰਗਾਹ* ਪੋਰਟ ਬਲੇਅਰ ਬੰਦਰਗਾਹ

ਹਵਾਲੇ[ਸੋਧੋ]