ਸਮੱਗਰੀ 'ਤੇ ਜਾਓ

ਨਿਰੰਜਨੀ ਮਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  • ਬਾਬਾ ਹੰਦਾਲ: ਇਸ ਮਤ ਨੂੰ ਬਾਬਾ ਹੰਦਾਲ ਨੇ ਹੀ ਅਪਣਾਇਆ। ਇਸ ਮਤ ਨੂੰ ਮੰਨਣ ਵਾਲੇ ਜ਼ਿਆਦਾਤਰ ਆਪਣੇ ਆਪ ਨੂੰ ਸਿੱਧ ਗੁਰੂ ਦੇ ਅਨੁਆਈ ਦਸਦੇ ਹਨ। ਬਾਬਾ ਹੁੰਦਾਲ ਦਾ ਜਨਮ 1573 ਈ. ਵਿੱਚ ਜੰਡਿਆਲੇ ਵਿਖੇ ਹੋਇਆ ਅਤੇ ਉਸਨੇ ਗੁਰੂ ਅਰਜਨ ਦੇਵ ਜੀ ਨਾਲ ਮੁਲਕਾਤ ਵੀ ਕੀਤੀ। ਬਾਬਾ ਹੰਦਾਲ ਨੇ ਸੂਫ਼ੀ ਬਾਣੀ ਵੀ ਲਿਖੀ।
  • ਬਿਧੀ ਚੰਦ: ਬਿਧੀ ਚੰਦ ਬਾਬਾ ਹੁੰਦਾਲ ਦਾ ਪੁੱਤਰ ਸੀ। ਉਸਨੇ ਆਪਣੀਆਂ ਰਚਨਾਵਾਂ ਵਿੱਚ ਉਪਨਾਸ ਹੰਦਾਲ ਹੀ ਵਰਤਿਆ ਹੈ। ਬਿਧੀ ਚੰਦ ਨੇ ਇੱਕ ਜਨਮ ਸਾਖੀ ਲਿਖੀ। ਜਿਸ ਵਿੱਚ ਗੁਰਮਤ ਦੇ ਵਿਰੁੱਧ ਕਈ ਗੱਲਾਂ ਲਿਖੀਆਂ ਗਈਆਂ ਹਨ।
  • ਹੋਰ ਕਵੀ: ਇਸ ਤੋਂ ਇਲਾਵਾ ਹੰਦਾਲੀਆਂ ਦੀ ਗੱਦੀ ਉੱਤੇ ਦਯਾ ਦਾਸ, ਅਕਾਲ ਦਾਸ, ਦਰਸ਼ਨ ਦਾਸ ਅਤੇ ਗੋਬਿੰਦ ਦਾਸ ਬੈਠੇ। ਸਾਡੇ ਹੰਦਾਲਾ ਉਪਨਾਮ ਹੇਠ ਕਾਵਿ-ਰਚਨਾ ਕਰਦੇ ਰਹੇ।

ਹਵਾਲੇ

[ਸੋਧੋ]

ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰੋ. ਰਾਜਬੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ਼ ਸ਼ਾਹ ਫ਼ਾਊਡੇਸ਼ਨ, ਅੰਮ੍ਰਿਤਸਰ, ਪੰਨਾ ਨੰ. 303,304।