ਨਿਰੰਤਰਤਾ (ਸਿਧਾਂਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਨਿਰੰਤਰਤਾ ਜਾਂ ਕੰਟੀਨਮ ਸਿਧਾਂਤ ਸਹਿਜ ਵਿਸਥਾਰ ਨੂੰ ਕਹਿੰਦੇ ਹਨ ਜਿਸ ਦੌਰਾਨ ਹੌਲੀ-ਹੌਲੀ ਬਿਨਾਂ ਕਿਸੇ ਅੰਤਰਾਲ ਜਾਂ ਦਰਾਰ ਦੇ ਪਰਿਵਰਤਨ ਆਏ। ਉਦਹਾਰਣ ਲਈ ਸਮੇਂ ਦਾ ਵਹਾਅ ਇੱਕ ਕੰਟੀਨਮ ਹੈ ਕਿਉਂਕਿ ਹਰ ਪਲ ਆਪਣੇ ਤੋਂ ਪਹਿਲੇ ਪਲ ਨਾਲ ਬਿਨਾਂ ਕਿਸੇ ਅੰਤਰਾਲ ਦੇ ਜੁੜਿਆ ਹੁੰਦਾ ਹੈ ਜਦੋਂ ਕਿ ਬੰਟਿਆਂ ਦੀ ਗਿਣਤੀ ਨਿਰੰਤਰ ਨਹੀਂ ਹੈ (ਕਿਉਂਕਿ ਉਸ ਦੀ ਮਾਤਰਾ ਇੱਕ-ਇੱਕ ਬੰਟੇ ਦੇ ਝਟਕੇ ਦੇ ਨਾਲ ਵੱਧਦੀ ਹੈ)। ਇਸੇ ਤਰ੍ਹਾਂ ਨਾਲ ਕਾਲ-ਸਥਾਨ ਇੱਕ ਨਿਰੰਤਰਤਾ ਹੈ। ਜੇਕਰ ਕਿਸੇ ਵਰਤਾਰੇ ਦਾ ਪਰਵਾਹ ਨਿਰੰਤਰ ਹੋਵੇ ਤਾਂ ਉਸ ਚੀਜ ਨੂੰ ਨਿਰੰਤਰਤਾ ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]