ਨਿਸਾਰ ਅਹਿਮਦ ਫ਼ਾਰੂਕੀ
ਦਿੱਖ
ਨਿਸਾਰ ਅਹਿਮਦ ਫ਼ਾਰੂਕੀ (Arabic: نثاراحمد فاروقي) (ਜਨਮ 1934 – ਮੌਤ 2004) ਦੱਖਣੀ ਏਸ਼ੀਆ ਵਿੱਚ ਸੂਫ਼ੀਵਾਦ ਤੇ ਅਥਾਰਟੀ ਅਤੇ ਇੱਕ ਮੰਨਿਆਂ ਪ੍ਰਮੰਨਿਆਂ ਵਿਦਵਾਨ ਹੈ। ਉਸ ਦੀਆਂ 50 ਤੋਂ ਵੱਧ ਰਚਨਾਵਾਂ ਅਤੇ 700 ਤੋਂ ਵੱਧ ਲੇਖ ਛਪ ਚੁੱਕੇ ਹਨ।[1]