ਨਿਹਾਲਗੜ
ਦਿੱਖ
ਨਿਹਾਲਗੜ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਦਿੜ੍ਹਬਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਪਾਤੜਾਂ |
ਨਿਹਾਲਗੜ੍ਹ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਦਿੜਬਾ ਦਾ ਇੱਕ ਪਿੰਡ ਹੈ। ਇਹ ਪਿੰਡ ਦੁਗਾਲ ਤੋਂ ਜਾਂਦੇ ਲਹਿਰਾ ਰੋਡ 'ਤੇ ਸਥਿਤ ਹੈ। ਇਸਦੇ ਨੇੜਲੇ ਪਿੰਡ ਸ਼ਾਦੀਹਰੀ, ਰਾਏਧਰਾਨਾ, ਹਰੀਗੜ੍ਹ, ਦੁਗਾਲ ਹਨ। ਆਰਥਿਕ ਗਤੀਵਿਧੀਆਂ ਲਈ ਪਾਤੜਾਂ ਇਸ ਪਿੰਡ ਦਾ ਨਜ਼ਦੀਕੀ ਸ਼ਹਿਰ ਹੈ।
ਅਬਾਦੀ
[ਸੋਧੋ]ਪਿੰਡ ਦੇ ਸਕੂਲ
[ਸੋਧੋ]ਪਿੰਡ ਵਿੱਚ ਇੱਕ ਪ੍ਰਇਮਰੀ ਸਰਕਾਰੀ ਸਕੂਲ ਹੈ। ਇਸ ਪਿੰਡ ਵਿੱਚ ਪੰਜਵੀਂ ਜਮਾਤ ਤੋਂ ਬਾਅਦ ਸਿੱਖਿਆ ਲਈ ਕੋਈ ਸਕੂਲ ਨਹੀਂ ਹੈ।
ਧਾਰਮਿਕ ਸਥਾਨ
[ਸੋਧੋ]ਇਸ ਪਿੰਡ ਵਿੱਚ ਇੱਕ ਗੁਰਦੁਆਰਾ ਹੈ।
ਆਵਾਜਾਈ
[ਸੋਧੋ]ਇਸ ਪਿੰਡ ਵਿੱਚ ਆਵਾਜਾਈ ਲਈ ਪ੍ਰਾਈਵੇਟ ਅਤੇ ਸਰਕਾਰੀ ਬੱਸ ਸੁਵਿਧਾ ਹੈ। ਦਸ ਕਿਲੋਮੀਟਰ ਤੋਂ ਘੱਟ ਵਿੱਚ ਕੋਈ ਰੇਲਵੇ ਸਟੇਸ਼ਨ ਨਹੀਂ ਹੈ।