ਨਿੱਕ ਵੁਈਏਚਿਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿੱਕ ਵੁਈਏਚਿਚ
ਨਿੱਕ ਵੁਈਏਚਿਚ 2011 ਵਿੱਚ ਜਰਮਨੀ ਦੀ ਇੱਕ ਚਰਚ ਵਿੱਚ ਭਾਸ਼ਣ ਦਿੰਦਾ ਹੋਇਆ
ਜਨਮ(1982-12-04)4 ਦਸੰਬਰ 1982[1]
ਸਿੱਖਿਆDouble Bachelor’s degree in Accounting and Financial Planning
ਅਲਮਾ ਮਾਤਰGriffith University
ਪੇਸ਼ਾEvangelist, preacher, motivational speaker, Director of Life Without Limbs
ਜੀਵਨ ਸਾਥੀKanae Miyahara (m. 2012)
ਬੱਚੇ1 son
ਵੈੱਬਸਾਈਟlifewithoutlimbs.org

ਨਿੱਕ ਵੁਈਏਚਿਚ ਇੱਕ ਸਰਬਿਆਈ ਆਸਟਰੇਲੀਆਈ ਪ੍ਰੇਰਨਾ ਦੇਣ ਵਾਲਾ ਬੁਲਾਰਾ ਹੈ। ਇਸ ਦਾ ਜਨਮ ਟੈਟਰਾ-ਅਮੇਲਿਆ ਨਾਂ ਦੇ ਇੱਕ ਸਿੰਡਰੋਮ ਨਾਲ ਹੋਇਆ ਜਿਸ ਦੇ ਕਾਰਨ ਇਸ ਦੀਆਂ ਦੋਹੇਂ ਲੱਤਾਂ ਅਤੇ ਦੋਹੇਂ ਬਾਹਾਂ ਮੌਜੂਦ ਨਹੀਂ ਹਨ।

ਹਵਾਲੇ[ਸੋਧੋ]

  1. "Life Without Limbs: About Nick Vujicic". Retrieved 28 September 2009.