ਸਮੱਗਰੀ 'ਤੇ ਜਾਓ

ਨਿੱਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿੱਧੀ ਜਦੋਂ ਕੋਈ ਮਨੁੱਖ ਬੰਦਗੀ ਕਰਨ ਲੱਗਦਾ ਹੈ ਅਤੇ ਉਸ ਨੂੰ ਨਾਮ-ਬਾਣੀ ਦਾ ਪ੍ਰੇਮ ਹੋ ਜਾਂਦਾ ਹੈ, ਤਦ ਕੁਦਰਤੀ ਹੀ ਲੋੋਕ ਕਹਿਣ ਲੱਗਦੇ ਹਨ ਕਿ ਉਹ ਮਨੁੱਖ ਤਾਂ ਭਗਤ ਹੈ। ਤੇ ਆਪਣੀ ਉਸਤਤ ਸੁਣ ਕੇ ਕਹੇ ਕਿ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ, ਸਭ ਕੁਝ ਤੇਰੇ ਨਾਮ ਦੀ ਵਡਿਆਈ ਕਰ ਕੇ ਹੀ ਹੈ। ਤਾਂ ਉਹ ਮਨੁੱਖ ਨੂੰ ਨਿੱਧੀ ਪ੍ਰਾਪਤ ਕਿਹਾ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਨਿੱਧੀਆਂ ਦੀ ਗਿਣਤੀ ਨੌ ਹੈ- ਮਹਾਪਦਮ, ਪਦਮ, ਸੰਖ, ਮਕਰਾ, ਕੱਛੂ, ਕੁੰਦਾ, ਨੀਲ, ਖਰਵਾ।[1]

ਹਵਾਲੇ

[ਸੋਧੋ]
  1. A Hindu Granth (Holy Book) named as 'SHIV-PURAAN'.