ਸਮੱਗਰੀ 'ਤੇ ਜਾਓ

ਨੀਰਜਾ ਭਨੋਟ ਅਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੀਰਜਾ ਭਨੋਟ ਐਵਾਰਡ ਭਾਰਤ ਦੇ ਨੀਰਜਾ ਭਨੋਟ ਪਨ ਐਮ ਟਰੱਸਟ ਵਲੋਂ ਦਿੱਤਾ ਜਾਂ ਵਾਲਾਂ ਪੁਰਸਕਾਰ ਹੈ। ਇਹ ਪੁਰਸਕਾਰ ਦੇਸ਼ ਦੀਆ ਉਨ੍ਹਾਂ ਮਹਿਲਾ ਨੂੰ ਦਿੱਤਾ ਜਾਂਦਾ ਹੈ ਜਿਹੜੀਆਂ ਧੀਰਜ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਸਾਮਾਜਿਕ ਅਨਿਆਏ ਦੇ ਵਿਰੁੱਧ ਆਵਾਜ਼ ਉਠਾਈ ਅਤੇ ਇਸ ਹਾਲਤ ਵਿਚੋਂ ਗੁਜਰ ਰਹੀਆਂ ਮਹਿਲਾਵਾਂ ਦੀ ਸਹਾਈਤਾ ਕੀਤੀ।[1]  ਸਲਾਨਾ ਨੀਰਜਾ ਭਨੋਟ ਪੁਰਸਕਾਰ ਸੰਨ 1990 ਵਿੱਚ ਸੁਰੂ ਕੀਤਾ ਗਿਆ ਸੀ। ਇਸਦਾ ਨਾਮ ਕਰਨ ਸਤੰਬਰ ਵਿੱਚ ਕਰਾਚੀ ਹਵਾਈ ਅੱਡੇ ਉੱਤੇ ਅਪਹਰਨ ਵਿਮਾਨ ਪੈਨ ਐਮ ਉੜਾਨ 73 ਵਿੱਚ ਆਪਣੇ ਜੀਵਨ ਨੂੰ ਦਾਅ ਉੱਤੇ ਲਗਾ ਕੇ ਸੈਕੜੇ ਲੋਕਾਂ ਦੀ ਜਾਣ ਬਚਾਊਣ ਵਾਲੀ ਏਅਰ-ਹੋਸਟੈੱਸ ਅਤੇ ਸੇਵਾ-ਕਰਮੀ ਨੀਰਜਾ ਭਨੋਟ ਦੇ ਸਨਮਾਨ ਵਿੱਚ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਵਿੱਚ ₹1.5 ਲੱਖ ਦੀ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਟਰਾਫ਼ੀ ਦਿੱਤੀ ਜਾਂਦੀ ਹੈ।[2]

ਪੁਰਸਕਾਰ ਜੇਤੂ[ਸੋਧੋ]

 • 2001 – ਯਸੋਦਾ ਏਕਮਬਰਮ[3]
 • 2003 – ਸ਼ਿਵਾਨੀ ਗੁਪਤਾ[4]
 • 2004 – ਮੰਗਲਾ ਪਾਟਿਲ[4]
 • 2008 – ਚੰਦਾ ਅਸਾਨੀ[5]
 • 2012 – ਆਸ਼ਾ ਮਣਵਾਣੀ[6]
 • 2014 – ਰਸ਼ਮੀ  ਆਨੰਦ[7]
 • 2015 – ਸੁਭਾਸਣੀ ਵਸੰਥ[8]

ਹਵਾਲੇ[ਸੋਧੋ]

 1. "Neerja Bhanot Pan Am Trust – Neerja Awards". Neerja Bhanot Pan Am Trust. 2010.
 2. "Neerja Bhanot Award conferred". The Indian Express. Indian Express Limited. 17 December 2012. Retrieved 5 September 2013.
 3. Viswanathan, S (13–26 October 2001). "A profile of courage". Frontline. The Hindu Group. Retrieved 5 September 2013.
 4. 4.0 4.1 "Neerja Bhanot award for two brave women". The Times of India. The Times Group. 2 September 2004. Retrieved 5 September 2013.
 5. "Mumbai based Chanda Asani to get Neerja Bhanot Award 2008". Business Standard. 16 September 2008. Retrieved 5 September 2013.
 6. Gyanesh, Aditi (17 December 2012). "Asha wins Neerja Bhanot Award for empowering women". The Times of India. The Times Group. Retrieved 5 September 2013.
 7. "Delhi-based activist wins Neerja Bhanot Award". The Indian Express. Indian Express Limited. 20 July 2014. Retrieved 10 February 2016.
 8. "Neerja Bhanot Award given to Subhashini Vasanth". The Times of India. The Times Group. 14 January 2016. Retrieved 10 February 2016.