ਸਮੱਗਰੀ 'ਤੇ ਜਾਓ

ਨੀਸ਼ਿਤ ਸਰਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਸ਼ਿਤ ਸਰਾਂ
ਜਨਮ21 ਮਈ 1976
ਨਵੀਂ ਦਿੱਲੀ, ਭਾਰਤ
ਮੌਤ23 ਅਪ੍ਰੈਲ 2002(2002-04-23) (ਉਮਰ 25)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਨਿਸ਼ ਸਰਾਂ
ਪੇਸ਼ਾਫਿਲਮਸਾਜ, ਗੇਅ ਹੱਕਾਂ ਲਈ ਸੰਘਰਸ਼
ਲਈ ਪ੍ਰਸਿੱਧਸਮਰ ਇੰਨ ਮਾਈ  ਵੀਨਸ

ਨਿਸ਼ੀਤ"ਨਿਸ਼" ਸਰਾਂ (ਅੰਗਰੇਜੀ: Nishit "Nish" Saran (21 ਮਈ 1976 – 23 ਅਪ੍ਰੈਲ 2002) ਇੱਕ ਭਾਰਤੀ ਗੇਅ ਕਾਰਕੂੰਨ ਅਤੇ ਫਿਲਮਸਾਜ ਹੈ।[1] ਇਸਨੂੰ 1999 ਵਿੱਚ  ਦਸਤਾਵੇਜੀ ਫਿਲਮ 'ਸਮਰ ਇੰਨ ਮਾਈ ਵੀਨਸ' ਲਈ ਜਾਣਿਆ ਜਾਂਦਾ ਹੈ। [2]

ਮੁੱਢਲੀ ਜਿੰਦਗੀ ਅਤੇ ਸਿੱਖਿਆ

[ਸੋਧੋ]

ਸਰਾਂ ਦਿੱਲੀ ਵਿੱਚ ਰਾਜ ਸਰਾਂ ਅਤੇ ਮੀਨਾ (ਏ.ਕੇ.ਏ.ਮੀਨਾ)ਸਰਾਂ ਦੇ ਘਰ ਜਨਮਿਆ।  ਇਸ ਨੇ ਆਪਣੀ ਸਿੱਖਿਆ ਆਰਮੀ ਪਬਲਿਕ ਸਕੂਲ,ਧੌਲਾ ਕੂਆ ਤੋਂ ਲਈ। ਇਨ੍ਹਾਂ ਦਾ ਇੱਕ ਭਰਾ ਮੋਹਿਤ ਹੈ।

1994 ਵਿੱਚ ਇਹ ਫਿਲਮਸਾਜੀ ਦੀ ਪੜ੍ਹਾਈ ਲਈ ਹਾਰਵਰਡ ਯੂਨੀਵਰਸਿਟੀ ਵਿਚ ਵਜ਼ੀਫਾ ਵੀ ਪ੍ਰਾਪਤ ਕੀਤਾ। ਹਾਰਵਰਡ ਵਿੱਚ ਇਹ ਦੁਲਿੰਗੀ, ਗੇਅ, ਲੈਸਬੀਅਨ, ਟ੍ਰਾਂਸਜੈਂਡਰ ਆਦਿ ਦੇ ਹੱਕ ਵਿੱਚ ਕਾਰਕੂਮ ਸੀ ਅਤੇ ਇਨ੍ਹਾਂ ਲੈਂਗਿਕਤਾ ਲਈ ਸਰਗਰਮ ਸੀ। 

ਕੈਰੀਅਰ

[ਸੋਧੋ]

  ਸਰਾਂ ਨਿਬੰਧਕਰ ਅਤੇ ਇੱਕ ਕਾਰਕੂੰਨ ਹੈ। ਭਾਰਤ ਵਿੱਚ ਇਸਨੇ ਗੇਅ ਹੱਕਾਂ ਲਈ ਕਾਲਜਾਂ  ਵਿਚ ਭਾਸ਼ਣ ਦਿੱਤੇ ਅਤੇ ਭਾਰਤੀ ਅਖਬਾਰਾਂ ਗ਼ਰੀਏ ਅਖਬਾਰੀ ਲੇਖ, ਸਮੀਖਿਆਵਾਂ ਅਤੇ ਨਿਬੰਧਾਂ ਵਿੱਚ ਇਨ੍ਹਾਂ ਦੇ ਹੱਕਾ ਸੰਬੰਧੀ ਲਿਖਿਆ।8

ਨਿਜੀ ਜਿੰਦਗੀ ਅਤੇ ਮੌਤ

[ਸੋਧੋ]

ਸਰਾਂ ਨੋਇਡਾ ਵਿੱਚ ਰਹਿੰਦਾ ਸੀ.[3]

ਸਰਾਂ ਦੀ ਮੌਤ 2002 ਵਿੱਚ ਕਾਰ ਦੁਰਘਟਨਾ ਵਿੱਚ ਹੋਈ। ਇਸ ਸਮੇਂ ਇਹ 25 ਸਾਲ ਦਾ ਸੀ।

ਹਵਾਲੇ

[ਸੋਧੋ]