ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ
ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ
Church of Nuestra Señora de Montserrat
Iglesia de Nuestra Señora de Montserrat
ਸਥਿਤੀਮਾਦਰਿਦ , ਸਪੇਨ
ਦੇਸ਼ਸਪੇਨ
Architecture
Statusਸਮਾਰਕ

ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ (ਸਪੇਨੀ ਭਾਸ਼ਾ: Iglesia de Nuestra Señora de Montserrat) ਮਾਦਰਿਦ , ਸਪੇਨ ਵਿੱਚ ਸਥਿਤ ਹੈ। ਇਸਨੂੰ 1914 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਇਤਿਹਾਸ[ਸੋਧੋ]

ਇਹ ਕਾਤਾਲਾਨ ਵਿਦਰੋਹ ਦੌਰਾਨ ਕਾਸਤੀਲੇ ਦਾ ਭਿਕਸ਼ੂਆਂ ਦੇ ਰਹਿਣ ਲਈ ਸਪੇਨ ਦੇ ਰਾਜੇ ਫਿਲਿਪ ਚੌਥੇ ਨੇ ਬਣਵਾਇਆ ਸੀ। ਇਸ ਗਿਰਜਾਘਰ ਦਾ ਨਿਰਮਾਣ ਸੇਬੇਸਤੀਆਂ ਹਰੇਰਾ ਬਰਨੁਏਵੋ (Sebastián Herrera Barnuevo) ਦੇ ਨਿਰਦੇਸ਼ ਅਧੀਨ 1668ਈ. ਵਿੱਚ ਕੀਤਾ ਗਿਆ।

ਪੁਸਤਕ ਸੂਚੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]