ਨੂਰ ਉਲ ਹੁਦਾ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੂਰ ਉਲ ਹੁਦਾ ਸ਼ਾਹ ਇੱਕ ਪ੍ਰਮੁੱਖ ਸਿੰਧੀ ਭਾਸ਼ਾਈ ਅਤੇ ਉਰਦੂ ਭਾਸ਼ਾਈ ਨਾਟਕਕਾਰ, ਨਾਵਲਕਾਰ ਅਤੇ  ਸਿੰਧ, ਪਾਕਿਸਤਾਨ ਦੇ ਇੱਕ ਸਾਬਕਾ ਸੂਬਾਈ ਮੰਤਰੀ ਹੈ।[1] ਉਹ ਪ੍ਰਸਿੱਧ ਟੀ. ਵੀ. ਸੀਰੀਅਲ ਜਿਵੇਂ ਜੰਗਲ, ਮਾਰਵੀ, ਬੇਬਾਕ, ਮੇਰੀ ਅਧੂਰੀ ਮੁਹੱਬਤ, ਅਜਾਇਬ ਘਰ, ਅਧੂਰਾ ਮਿਲਨ ਅਤੇ ਇਸ਼ਕ ਗੁੰਮਸ਼ੁਦਾ ਲਿਖਣ ਲਈ ਜਾਣੀ ਜਾਂਦੀ ਹੈ। [2][3][4]

ਸਿੱਖਿਆ[ਸੋਧੋ]

ਉਸਨੇ ਆਪਣੀ ਗ੍ਰੈਜੂਏਸ਼ਨ ਨੂੰ ਸਿੰਧ ਯੂਨੀਵਰਸਿਟੀ ਤੋਂ ਪੂਰਾ ਕੀਤਾ ਅਤੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ (ਪੀ.ਟੀ.ਵੀ.) ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 1983 ਉਸ ਲਈ ਇੱਕ ਮੀਲ ਪੱਥਰ ਸਾਲ ਸੀ, ਜਦੋਂ ਉਸ ਦੀ ਪਹਿਲੀ ਫ਼ਿਲਮ 'ਜੰਗਲ' ਨੂੰ ਪੀ.ਟੀ.ਵੀ. ਤੇ ਪ੍ਰਸਾਰਿਤ ਕੀਤਾ ਗਿਆ, ਜਿਸਨੂੰ ਵੱਡੀ ਸਫਲਤਾ ਮਿਲੀ ਅਤੇ ਕਈ ਪੁਰਸਕਾਰ ਪ੍ਰਾਪਤ ਕੀਤੇ।[5][6][7]

 ਟੀਵੀ ਡਰਾਮਿਆਂ ਦੀ ਸੂਚੀ[ਸੋਧੋ]

  • ਜੰਗਲ
  • ਅਸਮਾਨ ਤੱਕ ਦੀਵਾਰ
  • ਤਪਿਸ਼ 
  • ਮਾਰਵੀ
  • ਜ਼ਰਾ ਸੀ ਔਰਤ 
  • ਅਜਨਬੀ ਰਸਤੇ 
  • ਥੋੜੀ ਸੀ ਮੁਹੱਬਤ
  • ਬੇਬਾਕ
  • ਹਵਾ ਕੀ ਬੇਟੀ
  • ਨਾ ਜਨੂੰਨ ਰਹਾ / ਨਾ ਪਰੀ ਰਹੀ
  • ਮੇਰੀ ਅਧੂਰੀ ਮੁਹੱਬਤ
  • ਅਜਾਇਬ ਖ਼ਾਨਾ
  • ਇਸ਼ਕ ਗੁੰਮਸ਼ੁਦਾ
  • ਸੰਮੀ

ਹਵਾਲੇ[ਸੋਧੋ]

  1. "Voters are never ignorant: Noorul Huda Shah at Karachi Literary Festival". Samaa TV News. 9 February 2018. Retrieved 14 February 2018.
  2. "A tale of two sessions". The News International (newspaper). 8 February 2016. Retrieved 14 February 2018.
  3. Raja Zahid Akhtar Khanzada (16 July 2013). "Dallas: Iftar dinner hosted in honor of Noor ul Huda". Geo TV News. Retrieved 14 February 2018.
  4. General Zia’s era taught writers to stand up for truth Archived 2018-02-13 at the Wayback Machine. Iblagh News website, Published 20 July 2017, Retrieved 14 February 2018
  5. Noor ul Huda Shah Joins Bol Network Pakistan Media Updates website, Published 6 April 2017, Retrieved 14 February 2018
  6. Sadaf Haider (8 October 2015). "Dramas present women as machines, says Noor ul Huda Shah". Dawn (newspaper). Retrieved 14 February 2018.
  7. Noor ul Huda Shah on IMDb website Retrieved 14 February 2018