ਨੂਰ ਮਹਿਲ
ਦਿੱਖ
ਨੂਰ ਮਹਿਲ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਇਟਲੀ ਛਟਿਊ chateauਮਹਿਲ ਨਵ ਕਲਾਸਕੀ ਤਰਜ਼ ਤੇ |
ਕਸਬਾ ਜਾਂ ਸ਼ਹਿਰ | ਬਹਵਾਲਪੁਰ |
ਦੇਸ਼ | ਪਾਕਿਸਤਾਨ |
ਨਿਰਮਾਣ ਆਰੰਭ | 1872 |
ਮੁਕੰਮਲ | 1875 |
ਗਾਹਕ | ਨਵਾਬ ਸੜੀਕ ਮੁਹੰਮਦ ਖਾਨ IV |
ਤਕਨੀਕੀ ਜਾਣਕਾਰੀ | |
ਅਕਾਰ | 44,600 square feet (4,140 m2) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਸ੍ਰੀ ਹੀਨਨ |
ਨੂਰ ਮਹਿਲ (Urdu: نور محل) ਪਾਕਿਸਤਾਨ ਪੰਜਾਬ ਦੇ ਬਹਵਾਲਪੁਰ ਵਿੱਚ ਇੱਕ ਮਹਿਲ ਹੈ। ਇਹ ਬ੍ਰਿਟਿਸ਼ ਰਾਜ ਦੌਰਾਨ ਬਹਵਾਲਪੁਰ ਰਿਆਸਤ ਦੇ ਨਵਾਬ ਦਾ ਮਹਿਲ ਸੀ ਜੋ ਇਟਲੀ ਦੀ ਇਮਾਰਤਸਾਜ਼ੀ ਅਨੁਸਾਰ ਬਣਾਇਆ ਗਿਆ ਸੀ।
ਫੋਟੋ ਗੈਲਰੀ
[ਸੋਧੋ]-
A night view of the Noor Mahal
-
Side view of the Noor Mahal