ਸਮੱਗਰੀ 'ਤੇ ਜਾਓ

ਨੇਗੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੇਗੇਵ ਸਿਨ ਘਾਟੀ ਵਿੱਚ ਏਈਨ ਅਵਦਾਤ

ਨੇਗੇਵ (ਹਿਬਰੂ: הַנֶּגֶב, Arabic: على النقب an-Naqab) ਦੱਖਣੀ ਇਜ਼ਰਾਇਲ ਦਾ ਇੱਕ ਰੇਗਿਸਤਾਨ ਹੈ। ਇਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਬੇਐਰ ਸ਼ੇਵਾ ਹੈ। ਇਸ ਦੇ ਦੱਖਣੀ ਕੋਨੇ ਵਿੱਚ ਏਲਾਤ ਸ਼ਹਿਰ ਹੈ।