ਨੇਹਾ ਜਨਪੰਡਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੇਹਾ ਜਨਪੰਡਿਤ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਬਹੁਤ ਸਾਰੇ ਟੀ.ਵੀ.ਸੀਰੀਜ ਲਈ ਜਾਣੀ ਜਾਂਦੀ ਹੈ। ਇਸ ਨੇ ਸਹਾਰਾ ਵਨ ਦੇ ਨਾਟਕ ਵੋ ਰਹਿਨੇ ਵਾਲੀ ਮਹਿਲੋਂ ਕੀ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਇਸ ਨੇ ਸ਼ਰਦਾ ਟੀ.ਵੀ.ਸੀਰੀਜ, ਤੇਰੇ ਲੀਏ,ਛੱਜੇ ਛੱਜੇ ਕਾ ਪਿਆਰ, ਸੁਭ ਵਿਵਾਹ,ਰੱਬ ਸੇ ਸੋਹਣਾ ਇਸ਼ਕ[1] ਅਤੇ ਹਮਸਫਰ ਵਿੱਚ ਆਪਣੀ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. "Neha Janpandit to enter Rab Se Sohna Isshq?". The Times of India. 5 November 2012. Retrieved 6 May 2015.