ਨੇਹਾ ਝੁਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਹਾ ਝੁਲਕਾ

Neha Jhulka at Star One's 'Dill Mill Gayye' party.jpg

ਨੇਹਾ ਝੁਲਕਾ ਇੱਕ ਭਾਰਤੀ ਫਿਲਮ ਅਤੇ ਟੀਵੀ ਅਦਾਕਾਰਾ ਹੈ। ਉਹ ਮੁੱਖ ਤੌਰ ਉੱਤੇ ਦੱਖਣ ਭਾਰਤੀ ਫਿਲਮਾਂ ਅਤੇ ਬਾਲੀਵੁੱਡ ਅਤੇ ਤੇਲਗੂ ਫ਼ਿਲਮਾਂ ਵਿੱਚ ਨਜ਼ਰ ਆਈ। ਉਸ ਨੇ 2007 ਵਿੱਚ ਇੱਕ ਤੇਲਗੂ ਮੂਵੀ ਓਕਾਡੁਨਾਡੂ ਦੇ ਨਾਲ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਸੀ। ਇਸੇ ਸਾਲ ਉਸ ਨੇ ਇੱਕ ਤੇਲਗੂ ਮੂਵੀ ਵਾਈਯਲਾ ਵੈਲ ਕਿਆਲੂ ਅਤੇ ਇੱਕ ਬਾਲੀਵੁੱਡ ਮੂਵੀ ਕੈਸੇ ਕਹੇ ਕੀਤੀ। ਨੇਹਾ ਝੁਲਕਾ ਵੀ ਦੋ ਟੈਲੀਵਿਜ਼ਨ ਸੀਰੀਅਲਜ਼ ਦਿਲ ਮਿਲ ਗਿਆ ਵਿੱਚ ਡਾ. ਨੈਨਾ ਅਤੇ ਗੀਤ - ਹੁਈ ਸਬਸੇ ਪਰਾਈ ਵਿੱਚ ਪਰੀ ਦੀ ਭੂਮਿਕਾ ਕੀਤੀ।[1]

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ
2007

ਓਕਾਡੁਨਾਡੂ

ਗੌਤਮੀ ਤੇਲਗੂ
"

ਵਿਯਾਲ ਵੈਲ ਕਿਆਯਾਲੂ"

ਨੰਦਨੀ
ਕੈਸੇ ਕਹੇ ਰਾਧਿਕਾ ਹਿੰਦੀ

ਟੀ ਵੀ ਸ਼ੋਅ[ਸੋਧੋ]

  • ਦਿਲ ਮਿਲ ਗਿਆ: ਡਾ. ਨੈਨਾ
  • ਗੀਤ - ਹੁਈ ਸਬਸੇ ਪਰਾਈ...ਪਰੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]