ਸਮੱਗਰੀ 'ਤੇ ਜਾਓ

ਨੈਣ ਸੁੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੈਣ ਸੁੱਖ (ਅਸਲ ਨਾਂ ਖ਼ਾਲਿਦ ਪਰਵੇਜ਼) ਪਾਕਿਸਤਾਨੀ ਪੰਜਾਬੀ ਸ਼ਾਇਰ ਅਤੇ ਕਹਾਣੀਕਾਰ ਹੈ। ਉਹ ਪੇਸ਼ੇ ਵਜੋਂ ਵਕੀਲ ਹੈ।[1][2][3] ਨੈਨ ਸੁੱਖ ਨੂੰ ਪੰਜ ਹਜ਼ਾਰ ਡਾਲਰ ਦਾ ਇਨਾਮ ਉਸਦੇ ਨਾਵਲ 'ਮਾਧੋ ਲਾਲ ਹੁਸੈਨ - ਲਾਹੌਰ ਦੀ ਵੇਲ' ਲਈ 2015 ਵਿੱਚ ਮਿਲਿਆ ਸੀ।

ਕਿਤਾਬਾਂ

[ਸੋਧੋ]
  • ਕਿੱਕਰ ਤੇ ਅੰਗੂਰ (ਕਵਿਤਾ)
  • ਠੀਕਰੀਆਂ
  • ਉੱਥਲ ਪੁੱਥਲ
  • ਸ਼ਹੀਦ (ਕਹਾਣੀ ਸੰਗ੍ਰਹਿ)
  • ਆਈ ਪੁਰੇ ਦੀ ਵਾਅ
  • ਮਾਧੋ ਲਾਲ ਹੁਸੈਨ - ਲਾਹੌਰ ਦੀ ਵੇਲ (ਨਾਵਲ)

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Punjabi's authentic voice | Literati | thenews.com.pk". www.thenews.com.pk (in ਅੰਗਰੇਜ਼ੀ). Retrieved 2020-08-09.
  2. "ਨੈਣ ਸੁੱਖ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-09-23.
  3. Service, Tribune News. "'ਆਈ ਪੁਰੇ ਦੀ ਵਾਅ' ਮਾਣਦਿਆਂ". Tribuneindia News Service. Retrieved 2020-08-23.[permanent dead link]