ਨੈਨਸੀ ਐਨ ਸਿੰਥੀਆ ਫ੍ਰਾਂਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਨਸੀ ਐਨ ਸਿੰਥੀਆ ਫ੍ਰਾਂਸਿਸ
ਤਾਮਿਲਨਾਡੂ ਵਿਧਾਨ ਸਭਾ ਦਾ ਨਾਮਜ਼ਦ ਮੈਂਬਰ]]
ਦਫ਼ਤਰ ਵਿੱਚ
ਮਈ 2011 – ਮਈ 2021
ਹਲਕਾਨਾਮਜ਼ਦ ਐਂਗਲੋ-ਇੰਡੀਅਨ
ਨਿੱਜੀ ਜਾਣਕਾਰੀ
ਕਿੱਤਾਡਾਕਟਰ

ਨੈਨਸੀ ਐਨ ਸਿੰਥੀਆ ਫ੍ਰਾਂਸਿਸ ਤਾਮਿਲਨਾਡੂ ਵਿਧਾਨ ਸਭਾ ਦਾ ਇੱਕ ਅੰਗ ਹਨ। ਉਹ ਇੱਕ ਇੱਕ ਗੈਰ-ਚੁਣੇ ਗਏ, ਨਾਮਜ਼ਦ ਮੈਂਬਰ ਹਨ ਜੋ ਕਿ, ਅੰਗਰੇਜ਼-ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ।[1] ਉਹ ਪੇਸ਼ੇ ਤੋਂ ਮਿਨਾਕਸ਼ੀ ਮਿਸ਼ਨ ਹਸਪਤਾਲ ਅਤੇ ਖੋਜ ਕੇਂਦਰ, ਮਦੁਰਾਈ ਵਿੱਚ ਇੱਕ ਮੈਡੀਕਲ ਡਾਕਟਰ ਦੇ ਤੌਰ ' ਤੇ ਕੰਮ ਕਰਦੇ ਹਨ।[2]

ਹਵਾਲੇ[ਸੋਧੋ]

  1. "Press Release #410" (PDF). Govt of Tamil Nadu. Retrieved 5 September 2011.
  2. Basu, Soma (14 July 2011). "The operation theatre just got bigger". The Hindu. Retrieved 5 September 2011.