ਸਮੱਗਰੀ 'ਤੇ ਜਾਓ

ਨੈਨਸੀ ਕਾਰਟਰਾਈਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਨਸੀ ਕਾਰਟਰਾਈਟ
ਜਨਮ
ਨੈਨਸੀ ਜੀਨ ਕਾਰਟਰਾਈਟ

(1957-10-25) ਅਕਤੂਬਰ 25, 1957 (ਉਮਰ 67)
ਡੇਟਨ ਓਹਾਇਓ ਅਮਰੀਕਾ
ਪੇਸ਼ਾ
  • ਅਭਿਨੇਤਰੀ
  • ਅਵਾਜ ਅਭਿਨੇਤਰੀ
  • ਕਮੇਡੀਅਨ
ਸਰਗਰਮੀ ਦੇ ਸਾਲ1980–ਹੁਣ
ਜੀਵਨ ਸਾਥੀ
(ਵਿ. 1988; ਤ. 2002)
ਬੱਚੇ2
ਵੈੱਬਸਾਈਟnancycartwright.com

ਨੈਨਸੀ ਕਾਰਟਰਾਈਟ (ਜਨਮ 25 ਅਕਤੂਬਰ, 1957)[1] ਅਮਰੀਕੀ ਅਭਿਨੇਤਰਿ, ਅਵਾਜ ਅਭਿਨੇਤਰੀ ਅਤੇ ਹਾਸਰਸ ਅਭਿਨੇਤਰੀ ਹੈ। ਜਿਸ ਨੂੰ ਭਾਰਟ ਸਿਮਪਸਨ ਦੇ ਸਭ ਤੋਂ ਲੰਬੇ ਰੋਲ ਲਈ ਯਾਦ ਕੀਤਾ ਜਾਂਦਾ ਹੈ। ਇਸ ਅਭਿਨੇਤਰੀ ਨੇ ਬਹੁਤ ਸਾਰੇ ਕਲਾਕਾਰਾਂ ਲਈ ਆਪਣੀ ਅਵਾਜ ਦਾ ਜਾਦੂ ਵਿਖੇਰਿਆ। ਕਾਰਟਰਾਈਦ ਦਾ ਜਨਮ ਡੇਟਨ ਓਹਾਇਓ ਵਿੱਖੇ ਹੋਇਆ। ਉਸ ਨੇ ਸੰਨ 1978 ਵਿੱਚ ਅਵਾਜ ਅਭਿਨੇਤਾ ਨਾਲ ਹਾਲੀਵੁਡ ਦਾ ਰੁਖ ਕੀਤਾ। ਉਸ ਨੇ ਬਤੌਰ ਪੇਸ਼ੇਵਾਰ ਆਪਣੀ ਅਵਾਜ ਐਨੀਮੇਟਿਡ ਲੜੀਵਾਰ ਰਿਚੀ ਰਿਚ ਵਿੱਚ ਦਿਤੀ। ਇਸ ਤੋਂ ਬਾਅਦ ਉਸ ਨੇ ਟੈਲੀਵਿਜ਼ਨ ਫ਼ਿਲਮ ਵਿੱਚ ਆਪਣੀ ਅਵਾਜ ਦਾ ਲੋਹਾ ਮਨਵਾਇਆ। ਸੰਨ 1987 ਵਿੱਚ ਲਗਾਤਾਰ ਆਪਣੇ ਕੰਮ ਦੀ ਸਫਲਤਾ ਤੋਂ ਬਾਅਦ ਉਸ ਨੇ ਐਨੀਮੇਟਿਡ ਛੋਟੀ ਫਿਲਮਾਂ ਲਈ ਆਪਣੇ ਆਪ ਨੂੰ ਪੇਸ਼ ਕੀਤਾ।

ਸਨਮਾਨ

[ਸੋਧੋ]
ਸਾਲ ਸਨਮਾਨ ਸ਼੍ਰੇਣੀ ਰੋਲ ਲੜੀਵਾਰ ਨਤੀਜਾ ਵਿਸ਼ੇਸ
1992 ਪ੍ਰਾਈਮ ਟਾਈਮ ਐਮੀ ਅਵਾਰਡ ਅਧੀਆ ਅਵਾਜ ਦੀ ਸ਼੍ਰੇਣੀ ਬਾਰਟ ਸਿੰਪਸਨ ਦਾ ਸਿੰਪਸਨਜ਼: "ਸੇਪਰੇਟ ਵੋਕੇਸ਼ਨਜ਼ Won
1995 ਐਨੀ ਅਵਾਰਡ ਐਨੀਮੇਸ਼ਨ ਦੇ ਖੇਤਰ ਵਿੱਚ ਅਵਾਜ ਬਾਰਟ ਸਿੰਪਸਨ ਦਾ ਸਿੰਪਸਨਜ਼ Won
1995 ਡਰਾਮਾ ਅਵਾਰਡ  —  — ਇਨ ਸਰਚ ਆਫ ਫੇਲਿਨੀ Won
2004 ਡੇਟਾਈਮ ਐਮੀ ਅਵਾਰਡ ਐਨੀਮੇਸ਼ਨ ਵਿੱਚ ਵਿਲੱਖਣ ਪਰਦਰਸ਼ਨ ਰੁਫੁਜ਼ ਕਿਮ ਪੋਸੀਬਲ ਨਾਮਜ਼ਦ [2]
2017 ਪ੍ਰਾਈਮ ਟਾਈਮ ਐਮੀ ਅਵਾਰਡ ਅਵਾਜ ਨਾਲ ਵਿਲੱਖਣ ਪ੍ਰਦਰਸ਼ਨ ਬਾਰਟ ਸਿੰਪਸਨ ਦਾ ਸਿੰਪਸਨਜ਼: "ਸ੍ਰਿਮਾਨ ਗੁੱਡਬਾਰਟ ਦੀ ਭਾਲ" ਨਾਮਜ਼ਦ [3]

ਹਵਾਲੇ

[ਸੋਧੋ]
  1. "Archive of American Television – Nancy Cartwright Inverview". emmytvlegends.org. Retrieved April 19, 2015.
  2. "Nancy Cartwright". Emmys.