ਨੈਨਸੀ ਟ੍ਰਾਵਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਨਸੀ ਟ੍ਰਾਵਿਸ
Nancy Travis 2012.jpg
ਨੈਨਸੀ 2012 ਵਿੱਚ
ਜਨਮਨੈਨਸੀ ਐਨ ਟ੍ਰਾਵਿਸ
(1961-09-21) ਸਤੰਬਰ 21, 1961 (ਉਮਰ 61)
ਨਿਊਯਾਰਕ ਸ਼ਹਿਰ, ਨਿਊਯਾਰਕ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਸਿੱਖਿਆਨਿਊਯਾਰਕ ਯੂਨੀਵਰਸਿਟੀ
ਅਲਮਾ ਮਾਤਰCircle in the Square Theatre School
ਪੇਸ਼ਾਅਦਾਕਾਰ, ਨਿਰਮਾਤਾ
ਸਰਗਰਮੀ ਦੇ ਸਾਲ1985–ਹੁਣ ਤੱਕ
ਜੀਵਨ ਸਾਥੀਰੋਬਰਟ ਐਨ. ਫ਼ਰਾਇਡ (m. 1994)
ਬੱਚੇ2

ਨੈਨਸੀ ਐਨ ਟ੍ਰਾਵਿਸ ਇੱਕ ਅਮਰੀਕੀ ਅਦਾਕਾਰਾ ਹੈ। ਉਹ ਫਿਲਮ ਥਰੀ ਮੈਨ ਐਂਡ ਅ ਬੇਬੀ ਅਤੇ ਥਰੀ ਮੈਨ ਐਂਡ ਅ ਲਿਟਲ ਬੇਬੀ ਵਿੱਚ ਨਿਭਾਈ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਸਨੇ ਏਅਰ ਅਮੇਰਿਕਾ, ਇੰਟਰਨਲ ਅਫੇਅਰਸ, ਗ੍ਰੀਡੀ ਅਤੇ ਫਲੁਕ ਨਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ। ਹੁਣ ਉਹ ਏਬੀਸੀ ਦੇ ਸਿਟਕਾਮ ਲਾਸਟ ਮੈਨ ਸਟੈਂਡਿੰਗ ਵਿੱਚ ਵਨੇਸਾ ਬੈਕਸਟਰ ਵੱਜੋਂ ਕਿਰਦਾਰ ਨਿਭਾ ਰਹੀ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]