Pages for logged out editors ਹੋਰ ਜਾਣੋ
ਨੈਯਰ ਮਸੂਦ ਇੱਕ ਉਰਦੂ ਕਹਾਣੀ ਲੇਖਕ ਹੈ। ਉਹ 1936 ਨੂੰ ਲਖਨਊ ਵਿੱਚ ਪੈਦਾ ਹੋਇਆ ਸੀ, ਅਤੇ ਲਖਨਊ ਯੂਨੀਵਰਸਿਟੀ ਵਿੱਚ ਫ਼ਾਰਸੀ ਦੇ ਇੱਕ ਪ੍ਰੋਫੈਸਰ ਦੇ ਤੌਰ 'ਤੇ ਉਸ ਨੇ ਰਿਟਾਇਰਮਟ ਤੱਕ ਸੇਵਾ ਕੀਤੀ।