ਸਮੱਗਰੀ 'ਤੇ ਜਾਓ

ਨੈਲੀ ਹੱਤਿਆਕਾਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਲੀ ਹੱਤਿਆਕਾਂਡ
ਟਿਕਾਣਾਅਸਾਮ, ਭਾਰਤ
ਮਿਤੀ18 ਫਰਵਰੀ 1983
ਟੀਚਾ ਬੰਗਾਲੀ ਮੁਸਲਿਮ ਪ੍ਰਵਾਸੀ
ਹਮਲੇ ਦੀ ਕਿਸਮ
ਨਿਰਵਾਸ, ਕਤਲਾਮ
ਮੌਤਾਂ5,000

ਨੈਲੀ ਹੱਤਿਆਕਾਂਡ ਅਸਾਮ ਵਿੱਚ 18 ਫ਼ਰਵਰੀ 1983 ਦੀ ਸਵੇਰ ਨੂੰ ਛੇ-ਘੰਟੇ ਦੇ ਅਰਸੇ ਦੇ ਦੌਰਾਨ ਹੋਇਆ ਸੀ। ਲਾਲੁੰਗ ਪਿੰਡ ਦੇ ਬਹੁਤ ਸਾਰੇ ਲੋਕਾਂ ਦੀ ਕਾਤਲਾਂ ਵਿੱਚ ਵੱਡੀ ਸ਼ਮੂਲੀਅਤ ਦੱਸੀ ਜਾਂਦੀ ਹੈ, ਪਰ, ਕਤਲਾਮ ਕਰਵਾਉਣ ਵਾਲਿਆਂ ਦੀ ਪਛਾਣ ਬਾਰੇ ਵਿਦਵਾਨਾਂ ਵਿੱਚ ਵਿਵਾਦ ਹੈ।[1][2][3]

ਹਵਾਲੇ

[ਸੋਧੋ]
  1. Kimura, Makiko (2013). The Nellie Massacre of 1983: Agency of Rioters. New Delhi: SAGE Publications India. ISBN 9788132111665.
  2. Austin, Granville (1999). Working a Democratic Constitution - A History of the Indian Experience. New Delhi: Oxford University Press. p. 541. ISBN 019565610-5.
  3. "Killing for a homeland". The Economist. 24 August 2012.