ਨੈਸ਼ਨਲ ਪਾਰਟੀ (ਦੱਖਣੀ ਅਫ਼ਰੀਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੱਖਣੀ ਅਫ਼ਰੀਕਾ ਦੀ ਨੈਸ਼ਨਲ ਪਾਰਟੀ
Nasionale Party van Suid-Afrika
ਲੀਡਰਪਹਿਲਾ: ਜੇ. ਬੀ. ਐਮ. ਹੇਰਟਜ਼ੋਗ
ਆਖਰੀ: ਐਫ. ਡਬਲਿਊ. ਡੇ ਕਲਾਰਕ
ਸਥਾਪਨਾ2 ਜੁਲਾਈ 1915 (1915-07-02)
ਭੰਗ ਹੋਈ1997
ਵਿੱਚ ਰਲ਼ੀਯੁਨਾਈਟਿਡ ਪਾਰਟੀ (1934 ਅਤੇ 1939 ਵਿਚਕਾਰ)
ਵਾਰਿਸ ਆਗੂਨਿਊ ਨੈਸ਼ਨਲ ਪਾਰਟੀ (1997–2005)
ਮੁੱਖ ਦਫ਼ਤਰਕੇਪ ਟਾਊਨ, ਕੇਪ ਸੂਬਾ, ਦੱਖਣੀ ਅਫਰੀਕਾ
ਵਿਚਾਰਧਾਰਾਅਫ਼ਰੀਕਨਰ ਰਾਸ਼ਟਰਵਾਦ
ਰੰਗਭੇਦ (1989 ਤੱਕ)
ਕੰਜ਼ਰਵੇਟਿਜ਼ਮ
ਵ੍ਹਾਈਟ ਘੱਟਗਿਣਤੀ ਰਾਜ
ਰਿਪਬਲਿਕਨਿਜ਼ਮ
ਸਿਆਸੀ ਹਾਲਤਰਾਈਟ-ਵਿੰਗ ਤੋਂ ਅਤਿ ਸੱਜੀ ਰਾਜਨੀਤੀ
ਧਰਮਕੈਲਵਿਨਿਜ਼ਮ
ਪਾਰਟੀ ਝੰਡਾ
800px-ZANPFlag.svg.png
ਐਨਪੀ ਪਾਰਟੀ ਪਰਚਮ 1936 ਤੋਂ 1993
NP South africa flag.gif
ਐਨਪੀ ਪਾਰਟੀ ਪਰਚਮ 1993 ਤੋਂ 1997

ਨੈਸ਼ਨਲ ਪਾਰਟੀ (ਅਫ਼ਰੀਕਾਂਸ: Nasionale Party) ਦੱਖਣੀ ਅਫ਼ਰੀਕਾ ਦੀ ਇੱਕ ਰਾਜਨੀਤਕ ਪਾਰਟੀ ਸੀ। ਇਹ 1915 ਵਿੱਚ ਬਣੀ ਸੀ ਅਤੇ 4 ਜੂਨ 1948 ਤੋਂ 9 ਮਈ 1994 ਤੱਕ ਸ਼ਾਸਨ ਕਰਨ ਵਾਲੀ ਪਾਰਟੀ ਰਹੀ। ਇਹ ਪਾਰਟੀ ਨੇ ਰੰਗ ਭੇਦ ਦੀ ਨੀਤੀ ਦੀ ਸਿਰਜਣਾ ਕੀਤੀ ਅਤੇ ਇਹਨੂੰ ਦੇਸ ਦੀ ਬਰਕਰਾਰ ਨੀਤੀ ਰੱਖਿਆ ਸੀ।