ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਚੀਨ ਲੋਕ ਗਣਰਾਜ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ 150 ਮੈਂਬਰੀ ਇੱਕ ਕਮੇਟੀ ਹੈ, ਜਿਸ ਦੇ ਅਜਲਾਸ ਐਨਪੀਸੀ ਦੇ ਪਲੈਨਰੀ ਅਜਲਾਸਾਂ ਦੇ ਵਿਚਕਾਰ ਬੁਲਾਏ ਜਾਂਦੇ ਹਨ। ਇਸ ਕਮੇਟੀ ਨੂੰ ਮਿਥੇ ਵਿਸ਼ਿਆਂ ਸੰਬੰਧੀ ਕਾਨੂੰਨ ਬਣਾਉਣ ਅਤੇ ਤਰਮੀਮਾਂ ਕਰਨ ਦੀਆਂ ਵਿਧਾਨਿਕ ਸ਼ਕਤੀਆਂ ਸੰਵਿਧਾਨਿਕ ਤੌਰ 'ਤੇ ਮਿਲੀਆਂ ਹੋਈਆਂ ਹਨ।