ਨੈਸ਼ਨਲ ਹੇਰਾਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸਮਰੋਜ਼ਾਨਾ
ਮਾਲਕਭਾਰਤੀ ਰਾਸ਼ਟਰੀ ਕਾਂਗਰਸ
ਬਾਨੀਜਵਾਹਰ ਲਾਲ ਨਹਿਰੂ
ਸਥਾਪਨਾ9 ਸਤੰਬਰ 1938
ਭਾਸ਼ਾਅੰਗਰੇਜ਼ੀ
ਛਪਣਾ ਬੰਦਪਹਿਲੀ ਅਪਰੈਲ 2008
ਮੁੱਖ ਦਫ਼ਤਰਨਵੀਂ ਦਿੱਲੀ
ਸਿਸਟਰ ਅਖ਼ਬਾਰQaumi Awaz (Urdu) and Navjeevan (Hindi)

ਨੈਸ਼ਨਲ ਹੇਰਾਲਡ ਦਿੱਲੀ ਅਤੇ ਲਖਨਊ ਤੋਂ ਪ੍ਰਕਾਸ਼ਿਤ ਹੋਣ ਵਾਲਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਸੀ। ਇਸ ਦੀ ਸ਼ੁਰੂਆਤ 9 ਸਤੰਬਰ 1938 ਨੂੰ ਲਖਨਊ ਵਿੱਚ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਅਖਬਾਰ ਦੇ ਪਹਿਲੇ ਸੰਪਾਦਕ ਵੀ ਪੰਡਤ ਜਵਾਹਰ ਲਾਲ ਹੀ ਸਨ। 2008 ਵਿੱਚ ਇਸ ਦਾ ਪ੍ਰਕਾਸ਼ਨ ਬੰਦ ਹੋ ਗਿਆ।