ਸਮੱਗਰੀ 'ਤੇ ਜਾਓ

ਨੋਦਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੋਦਕ ਇੱਕ ਰਸਾਇਣਿਕ ਪਦਾਰਥ ਹੁੰੰਦਾ ਹੈ ਜੋ ਊਰਜਾ ਜਾਂ ਨਪੀੜੀ ਹੋਈ ਗੈਸ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਊਰਜਾ ਕਿਸੇ ਵੀ ਵਾਹਨ,ਮਿਜ਼ਾਈਲ ਜਾਂ ਹੋਰ ਕਿਸੇ ਵੀ ਦਾਗਣ ਵਾਲੀ ਚੀਜ਼ ਜਿਵੇਂ ਬਾਰੂਦ ਆਦਿ ਨੂੰ ਧੱਕਾ ਮਾਰਨ ਲਈ ਜ਼ਰੂਰੀ ਹੁੰਦੀ ਹੈ।