ਨੋਵਾਕ ਜੋਕੋਵਿਕ
ਦਿੱਖ
2011 ਹੋਪਮੈਨ ਕੱਪ ਦੇ ਦੌਰਾਨ ਜੋਕੋਵਿਕ | |
| ਦੇਸ਼ | (2003–2006) |
|---|---|
| ਰਹਾਇਸ਼ | ਮੋਂਟੀ ਕਾਰਲੋ, ਮੋਨਾਕੋ |
| ਜਨਮ | 22 ਮਈ 1987 ਬੇਲਗਰਾਦ, ਐਸ.ਐਫ.ਆਰ. ਯੁਗੋਸਲਾਵੀਆ |
| ਭਾਰ | 80.0 kg (176.4 lb; 12.60 st) |
| ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 2003 |
| ਅੰਦਾਜ਼ | ਸੱਜੇ ਹੱਥੀਂ |
| ਕੋਚ | ਮਾਰੀਆਨ ਵਾਜਦਾ |
| ਇਨਾਮ ਦੀ ਰਾਸ਼ੀ | $51,437,295 |
| ਆਫੀਸ਼ੀਅਲ ਵੈੱਬਸਾਈਟ | novakdjokovic.com |
| ਸਿੰਗਲ | |
| ਕਰੀਅਰ ਰਿਕਾਰਡ | 508–129 (79.68%) |
| ਕਰੀਅਰ ਟਾਈਟਲ | 37 |
| ਸਭ ਤੋਂ ਵੱਧ ਰੈਂਕ | No. 1 (4 July 2011) |
| ਮੌਜੂਦਾ ਰੈਂਕ | No. 1 (8 July 2013)[1] |
| ਗ੍ਰੈਂਡ ਸਲੈਮ ਟੂਰਨਾਮੈਂਟ | |
| ਆਸਟ੍ਰੇਲੀਅਨ ਓਪਨ | W (2008, 2011, 2012, 2013) |
| ਫ੍ਰੈਂਚ ਓਪਨ | F (2012) |
| ਵਿੰਬਲਡਨ ਟੂਰਨਾਮੈਂਟ | W (2011) |
| ਯੂ. ਐਸ. ਓਪਨ | W (2011) |
| ਟੂਰਨਾਮੈਂਟ | |
| ਏਟੀਪੀ ਵਿਸ਼ਵ ਟੂਰ | W (2008, 2012) |
| ਉਲੰਪਿਕ ਖੇਡਾਂ | |
| ਡਬਲ | |
| ਕੈਰੀਅਰ ਰਿਕਾਰਡ | 31–46 (40.26%) |
| ਕੈਰੀਅਰ ਟਾਈਟਲ | 1 |
| ਉਚਤਮ ਰੈਂਕ | No. 114 (30 November 2009) |
| ਗ੍ਰੈਂਡ ਸਲੈਮ ਡਬਲ ਨਤੀਜੇ | |
| ਆਸਟ੍ਰੇਲੀਅਨ ਓਪਨ | 1R (2006, 2007) |
| ਫ੍ਰੈਂਚ ਓਪਨ | 1R (2006) |
| ਵਿੰਬਲਡਨ ਟੂਰਨਾਮੈਂਟ | 2R (2006) |
| ਯੂ. ਐਸ. ਓਪਨ | 1R (2006) |
| ਟੀਮ ਮੁਕਾਬਲੇ | |
| ਡੇਵਿਸ ਕੱਪ | W (2010) |
| ਹੋਪਮੈਨ ਕੱਪ | F (2008, 2013) |
| Last updated on: 11:27, 8 ਜੁਲਾਈ 2013 (UTC). | |
ਨੋਵਾਕ ਜੋਕੋਵਿਕ ਇੱਕ ਸਰਬਿਆਈ ਟੈਨਿਸ ਖਿਡਾਰੀ ਹੈ ਜੋ ਇਸ ਸਮੇਂ ਦੁਨੀਆ ਦਾ ਪਹਿਲੇ ਰੈਂਕ ਦਾ ਟੈਨਿਸ ਖਿਡਾਰੀ ਹੈ। ਇਸਨੂੰ ਬਹੁਤ ਲੋਕਾਂ ਦੁਆਰਾ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਹਲੇ ਤੱਕ 24 ਗਰੈਂਡ ਸਲੈਮ ਸਿੰਗਲ ਟਾਈਟਲ ਜਿੱਤ ਚੁੱਕਿਆ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |