ਨੋਵੋਟੇਲ ਗੋਆ ਰਿਜੋਰਟ ਏਡ ਸਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੋਵੋਟੇਲ ਗੋਆ ਰੇਜੋਰਟ ਏਡ ਸਪਾ ਉੱਤਰੀ ਗੋਆ ਵਿੱਚ ਸਥਿਤ ਨੋਵੋਟੇਲ ਰਿਸੋਰਟ ਦੀ ਮਲਕੀਅਤ ਹੈ। ਨੋਵੋਟੇਲ ਰਿਸੋਰਟ ਦਾ ਸੰਚਾਲਨ ਏਕੋਰ ਹੋਟਲ ਗੱਰੁਪ ਦੁਆਰਾ ਕੀਤਾ ਜਾਂਦਾ ਹੈ। ਨੋਵੋਟੇਲ ਗੋਆ ਰੇਜੋਰਟ ਏਡ ਸਪਾ ਇੱਕ ਸ਼ਾਨਦਾਰ ਰਿਜੋਰਟ ਹੈ ਜੋ ਕਿ ਕੇਨਡੋਲੀਮ ਬੀਚ ਤੋ 11 ਮਿੰਟ ਦੇ ਪੇਦ੍ਲ ਦੂਰੀ ਅਤੇ 17ਵੀ ਸ਼ਤਾਬਦੀ ਦੇ ਉਗਾਦਾ ਕਿਲੇ ਅਤੇ ਲਾਈਟਹਾਉਸ ਤੋ 6 ਕਿਲੋਮੀਟਰ ਦੀ ਦੂਰੀ ਤੇ ਮੋਜੂਦ ਹੈ। ਇਸ ਤੋ ਇਲਾਵਾ ਬਹੁਤ ਸਾਰੇ ਗੋਆ ਦੀਆ ਬਹੁਤ ਸਾਰਿਆ ਖਾਸ ਘੁਮਣ ਵਾਲਿਆ ਥਾਵਾ ਇਸ ਰਿਜੋਰਟ ਦੇ ਬਿਲਕੁਲ ਨਜਦੀਕ ਹਨ[1]

ਮਸ਼ਹੂਰ ਸਥਾਨਾ ਤੋ ਦੂਰੀ[ਸੋਧੋ]

ਦੂਰੀ
ਪੰਜਿਮ 15 ਕਿਲੋ ਮੀਟਰ
ਕੇਲੇਨਗਿਉਟ ਬੀਚ 3 ਕਿਲੋ ਮੀਟਰ
ਸਿਨਕਿਉਰਮ ਬੀਚ 3 ਕਿਲੋ ਮੀਟਰ
ਬਾਗਾ ਬੀਚ 5 ਕਿਲੋ ਮੀਟਰ
ਮੋਰ੍ਜਿਮ 20 ਕਿਲੋ ਮੀਟਰ
ਅੰਜੁਨਾ 11 ਕਿਲੋ ਮੀਟਰ
ਵਾਗਾਟਰ 12 ਕਿਲੋ ਮੀਟਰ
ਉਗਾਦਾ ਕਿਲਾ 6 ਕਿਲੋ ਮੀਟਰ

ਨੋਵੋਟੇਲ ਗੋਆ ਰਿਜੋਰਟ ਏਡ ਸਪਾ ਵਿੱਚ ਕੁੱਲ ਮਿਲਾ ਕੇ 121 ਕਮਰੇ ਹਨ[2] ਜਿੰਨਾ ਵਿੱਚ 7 ਜੂਨੀਅਰ ਸੀਉਟ, 8 ਇਗਜਿਕਿਉਟਵ ਕਮਰੇ, 24 ਡੀਲਕਸ ਕਮਰੇ, 45 ਸੁਪੀਰੀਅਰ ਕਮਰੇ ਸ਼ਾਮਿਲ ਹਨ। ਇਸ ਰਿਜੋਰਟ ਦੇ ਕਮਰੇ ਦਾ ਆਰਟੀਟੇਕਟ ਖਾਸ ਤੋਰ ਤੇ ਫੇਮਿਲੀ (ਪਰਿਵਾਰਾ) ਦੀਆ ਜ਼ਰੂਰਤਾ ਦੇ ਹਿਸਾਬ ਨਾਲ ਕੀਤਾ ਗਿਆ ਹੈ। ਰਿਜੋਰਟ ਵਿੱਚ ਬੱਚਿਆਂ ਵਾਸਤੇ ਖੇਲਣ ਲਈ ਅਲਗ ਤੋ ਜਗਹ ਹੈ, ਆਮ ਬਾਹਰੀ ਸਵਿਮਿੰਗ ਪੁਲ ਦੇ ਨਾਲ ਨਾਲ ਬੱਚਿਆਂ ਦੇ ਖਾਸ ਸਵਿਮਿੰਗ ਪੁਲ ਦਾ ਵੀ ਇੰਤਜਾਮ ਹੈ।[3]

ਰੇਸਤਰਾ[ਸੋਧੋ]

ਨੋਵੋਟੇਲ ਗੋਆ ਰਿਜੋਰਟ ਏਡ ਸਪਾ ਵਿੱਚ ਤਿੰਨ ਅੰਤਰ ਰਾਸ਼ਟਰੀ ਰੇਸਤਰਾ ਵੀ ਮੋਜੂਦ ਹਨ। ਇਸ ਤੋ ਇਲਾਵਾ ਇਸ ਵਿੱਚ ਇੱਕ ਕੋਕਟੇਲ ਬਾਰ ਅਤੇ ਕੇਫੇ ਮੋਜੂਦ ਹੈ।

- ਫੂਡ ਏਕਸਚੇਜ: ਫੂਡ ਏਕਸਚੇਜ ਇੱਕ ਆਧੁਨਿਕ 24*7 ਏਲਫ੍ਰੇਸਕੋ ਕਿਚਨ ਨਾਲ ਸੁਸ੍ਜਿਤ ਰੇਸਤਰਾ ਹੈ। ਇਹ ਬਹੁਤ ਹੀ ਵਿਵਿਧਤਾ ਭਰੇ ਪਕਵਾਨ ਪੇਸ਼ ਕਰਦਾ ਹੈ। ਇਸ ਰੇਸਤਰਾ ਵਿੱਚ ਮਹਿਮਾਨ ਸਿਧੇ ਤੋਰ ਤੇ ਮੁਖ ਚੇਫ਼ ਨਾਲ ਗੱਲਬਾਤ ਕਰ ਸਕਦਾ ਹੈ।

- ਚਾਈ ਲੋਜ ਏਡ ਬਾਰ: ਇਹ ਨੋਵੋਟੇਲ ਗੋਆ ਰਿਜੋਰਟ ਏਡ ਸਪਾ ਵਿੱਚ ਮੋਜੂਦ ਇੱਕ ਲੋਬੀ ਲੋਜ ਅਤੇ ਬਾਰ ਹੈ। ਇਹ ਸਾਰਾ ਦਿਨ ਗਰੇਬ ਏਡ ਗੋ ਪੈਅ, ਚਾਹ ਆਦਿ ਪਰੋਸਦਾ ਹੈ।

- ਸਨ੍ਕੇਨ ਬਾਰ: ਇਹ ਇੱਕ ਪੂਲ ਦੇ ਨਾਲ ਮੋਜੂਦ ਬਾਰ ਹੈ, ਜਿਸ ਵਿੱਚ ਢੰਡੇ ਅਤੇ ਗਰਮ ਪੈਅ ਸਨੇਕਸ ਦੇ ਨਾਲ ਸਰਵ ਕੀਤੇ ਜਾਂਦੇ ਹਨ

ਸਪਾ[ਸੋਧੋ]

ਨੋਵੋਟੇਲ ਗੋਆ ਰਿਜੋਰਟ ਏਡ ਸਪਾ ਆਪਣੀਆ ਸਪਾ ਦੀਆ ਸੇਵਾਵਾ ਦੀ ਗੁਣਵਤਾ ਵਾਸਤੇ ਮਸ਼ਹੂਰ ਹੈ। ਮਹਿਮਾਨਾ ਦੀ ਥਕਾਵਟ ਮਿਟਾਉਣ ਵਾਸਤੇ ਇੱਕ ਵਿਲਾਸਤਾ ਸਪਾ ਸੇਟਰ (ਹਮਾਮ ਦੇ ਨਾਲ) ਵੀ ਮੋਜੂਦ ਹੈ। ਇਹ ਸਪਾ ਵਾਰੇਨ- ਟ੍ਰੀਕੋਮ੍ਪੀ ਦੇ ਨਾਮ ਨਾਲ ਹੈ ਜੋ ਕਿ ਨ੍ਯੂ ਯਾਰ੍ਕ ਦਾ ਬਹੁਤ ਪ੍ਰਸਿਧ ਸਪਾ ਹੈ। ਇਸ ਵਿੱਚ ਸਪਾ ਤੋ ਇਲਾਵਾ ਜਾਕੁਜ਼ੀ ਦੀਆ ਸੁਵਿਧਾਵਾ ਵੀ ਮੋਜੂਦ ਹਨ।

ਵਪਾਰਿਕ ਮੀਟਿੰਗ, ਕੋਨ੍ਫ੍ਰੇਸ ਅਤੇ ਸਮਾਜਿਕ ਮੋਕੇਆ ਦੇ ਵਾਸਤੇ ਇੱਕ 445 ਸ੍ਕੇਰ ਫੁਟ ਦਾ ਇੱਕ ਬਾਲ ਰੂਮ ਵੀ ਮੋਜੂਦ ਹੈ ਜਿਸ ਨੂੰ ਜਰੂਰਤ ਦੇ ਹਿਸਾਬ ਨਾਲ ਸੇਕਸ਼ਨ ਇੱਕ (260 ਸਕੇਅਰ ਫੂਟ) ਅਤੇ ਸੇਕ੍ਸ਼ਨ ਦੋ (185 ਸਕੇਅਰ ਫੂਟ) ਦੇ ਹਿਸਾਬ ਨਾਲ ਵੰਡਿਆ ਜਾ ਸਕਦਾ ਹੈ। ਛੋਟਿਆ ਵਪਾਰਿਕ ਮੀਟਿੰਗ ਵਾਸਤੇ ਅਲੱਗ ਤੋ ਬਿਜਨਿਸ ਸੇਟਰ, ਬੋਰਡ ਰੂਮ ਇੱਕ ਅਤੇ ਬੋਰਡ ਰੂਮ ਟੂ ਮੋਜੂਦ ਹੈ।

ਹਵਾਲੇ[ਸੋਧੋ]

  1. "Novotel Goa Shrem Resort - Bardez" (PDF). conferencevenue.in. Retrieved 12 January 2017.
  2. "Novotel Goa Resort and Spa". novotel.com. Retrieved 12 January 2017.
  3. "About Novotel Goa Resort & Spa". cleartrip.com. Retrieved 12 January 2017.