ਨੋ ਐਗਜਿਟ
ਦਿੱਖ
ਨੋ ਐਗਜਿਟ No Exit | |
---|---|
ਲੇਖਕ | ਯਾਂ-ਪਾਲ ਸਾਰਤਰ |
ਪਾਤਰ | ਜੋਸਿਫ ਗਾਰਸੀਨ ਇਨਸ ਸੇਰਾਨੋ ਅਸਟੈਲਾ ਰਿਗੌਲ ਵੇਲਟ |
ਨੋ ਐਗਜਿਟ (Lua error in package.lua at line 80: module 'Module:Lang/data/iana scripts' not found.)ਯਾਂ-ਪਾਲ ਸਾਰਤਰ ਦਾ ਲਿਖਿਆ 1944 ਦਾ ਹੋਂਦਵਾਦੀ ਫਰਾਂਸੀਸੀ ਨਾਟਕ ਹੈ। ਫਰਾਂਸੀਸੀ ਮੂਲ ਟਾਈਟਲ ਕਾਨੂੰਨੀ ਸ਼ਬਦ ਇਨ ਕੈਮਰਾ, ਦਾ ਫਰਾਂਸੀਸੀ ਤੁੱਲਸ਼ਬਦ ਹੈ ਜਿਸਦਾ ਭਾਵ ਹੈ ਬੰਦ ਦਰਵਾਜਿਆਂ ਪਿੱਛੇ ਪ੍ਰਾਈਵੇਟ ਗੱਲਬਾਤ;ਅੰਗਰੇਜ਼ੀ ਅਨੁਵਾਦ ਇਨ ਕੈਮਰਾ, ਨੋ ਵੇ ਆਊਟ , ਵੀਸੀਅਸ ਸਰਕਲ, ਬੰਦ ਦਰਵਾਜਿਆਂ ਪਿੱਛੇ, ਅਤੇ ਡੈੱਡ ਐਂਡ । ਇਹ ਨਾਟਕ ਪਹਿਲੀ ਵਾਰ ਥੀਏਟਰ ਦੂ ਵੀਉਕਸ-ਕੋਲੰਬੀਅਰ ਵਿਖੇ ਮਈ 1944 ਵਿੱਚ ਖੇਡਿਆ ਗਿਆ ਸੀ।[1]
ਹਵਾਲੇ
[ਸੋਧੋ]- ↑ Wallace Fowlie, Dionysus in Paris (New York: Meridian Books, inc., 1960) page 173.