ਨੌਰਮਲਾਇਜ਼ੇਸ਼ਨ
![]() |
ਨੌਰਮਲਾਇਜ਼ੇਸ਼ਨ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ। |
ਨੌਰਮਲਾਇਜ਼ੇਸ਼ਨ or ਨੌਰਮਲਾਇਜੇਸ਼ਨ ਇਹਨਾਂ ਵੱਲ ਇਸ਼ਾਰਾ ਕਰ ਸਕਦਾ ਹੈ:
ਗਣਿਤ ਅਤੇ ਆਂਕੜਾ-ਵਿਗਿਆਨ[ਸੋਧੋ]
- ਨੌਰਮਲਾਇਜ਼ੇਸ਼ਨ (ਸਟੈਟਿਸਟਿਕਸ), ਆਂਕੜਾਵਿਗਿਆਨ ਅੰਦਰ ਮੁੱਲਾਂ ਜਾਂ ਵਿਸਥਾਰ-ਵੰਡਾਂ ਦੀ ਅਡਜਸਟਮੈਂਟ
- ਕੁਆਂਟਾਈਲ ਨੌਰਮਲਾਇਜ਼ੇਸ਼ਨ, ਆਂਕੜਾ-ਵਿਗਿਆਨਿਕ ਵਿਸ਼ੇਸ਼ਤਾਵਾਂ ਅੰਦਰ ਇੱਕੋ ਜਿਹੀਆਂ ਦੋ ਵਿਸਥਾਰ-ਵੰਡਾਂ ਬਣਾਉਣ ਲਈ ਆਂਕੜਾ-ਵਿਗਿਆਨਿਕ ਤਕਨੀਕ
- ਨੌਰਮਾਲਾਇਜ਼ਿੰਗ (ਸੰਖੇਪ ਪੁਨਰ-ਲੇਖਣ), ਇੱਕ ਸੰਖੇਪ ਪੁਨਰ-ਲੇਖਣ ਪ੍ਰਣਾਲੀ ਜਿਸ ਵਿੱਚ ਹਰੇਕ ਚੀਜ਼ ਦੀ ਘੱਟੋ ਘੱਟ ਇੱਕ ਨੌਰਮਲ ਕਿਸਮ ਜਰੂਰ ਹੁੰਦੀ ਹੈ
- ਨੌਰਮਲਾਇਜ਼ਿੰਗ ਵਿਸ਼ੇਸ਼ਤਾ (ਸੰਖੇਪ ਪੁਨਰ-ਲੇਖਣ), ਗਣਿਤਿਕ ਤਰਕ ਅਤੇ ਸਿਧਾਂਤਿਕ ਕੰਪਿਊਟਰ ਵਿਗਿਆਨ ਅੰਦਰ ਇੱਕ ਪੁਨਰ-ਲੇਖਣ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ
- ਨੌਰਮਲਾਇਜ਼ਿੰਗ ਸਥਿਰਾਂਕ, ਪ੍ਰੋਬੇਬਿਲਟੀ ਥਿਊਰੀ ਅੰਦਰ, ਇੱਕ ਸਥਿਰਾਂਕ, ਜੋ ਇੱਕ ਗੈਰ-ਨੈਗਟਿਵ ਫੰਕਸ਼ਨ ਨੂੰ ਪ੍ਰੋਬੇਬਿਲਟੀ ਘਣਤਾ ਫੰਕਸ਼ਨ ਬਣਾਉਂਦਾ ਹੈ
- ਨੋਏਥਰ ਨੌਰਮਲਸਾਇਜ਼ਿੰਗ ਲੈੱਮਾ, ਵਟਾਂਦ੍ਰਾਤਮਿਕ ਬੀਜ-ਗਣਿਤ ਦਾ ਨਤੀਜਾ
- ਇੱਕ ਨੌਰਮਲ ਕੀਤਾ ਹੋਇਆ ਵੈਕਟਰ ਪ੍ਰਾਪਤ ਕਰਨ ਦੀ ਵਿਧੀ
- ਨੌਰਮਲ ਕੀਤੀ ਸੰਖਿਆ, ਕਿਸੇ ਫਲੋਟਿੰਗ ਪੋਆਇੰਟ ਸੰਖਿਆ ਐਕਪੋਨੈਂਟ ਨੂੰ ਇਸ ਤਰ੍ਹਾਂ ਸੈੱਟ ਕਰਨਾ ਕਿ ਦਸ਼ਮਲਵ ਬਿੰਦੂ ਕਿਸੇ ਸਥਿਰ ਕੀਤੀ ਹੋਈ ਪੁਜੀਸ਼ਨ ਵਿੱਚ ਹੋਣ
ਵਿਗਿਆਨ[ਸੋਧੋ]
- ਨੌਰਮਲਾਇਜ਼ੇਸ਼ਨ (ਸੋਸ਼ੀਔਲੌਜੀ) ਜਾਂ ਸਮਾਜਿਕ ਮਾਨਕੀਕਰਨ, ਵਿਧੀ ਜਿਸ ਰਾਹੀਂ ਵਿਚਾਰਾਂ ਅਤੇ ਕਾਰਵਾਈਆਂ ਨੂੰ ਸੱਭਿਆਚਾਰਿਕ ਤੌਰ 'ਤੇ ਨੌਰਮਲ ਦਿਸਦੀਆਂ ਬਣਾ ਦਿੱਤਾ ਜਾਂਦਾ ਹੈ
- ਨੌਰਮਲਾਇਜ਼ੇਸ਼ਨ ਮਾਡਲ, ਦ੍ਰਿਸਟਾਤਮਿਕ ਨਿਊਰੋ-ਵਿਗਿਆਨ ਅੰਦਰ ਵਰਤਿਆ ਜਾਣ ਵਾਲਾ
- ਨੌਰਮਲ ਹੋਣ ਯੋਗ ਵੇਵ ਫੰਕਸ਼ਨ, ਕੁਆਂਟਮ ਮਕੈਨਿਕਸ ਵਿੱਚ, ਪ੍ਰੋਬੇਬਿਲਟੀ ਵਿਸਥਾਰ-ਵੰਡ ਵਾਸਤੇ ਮਾਨਕੀਕ੍ਰਿਤ ਕੀਤਾ ਕੋਈ ਵੇਵ ਫੰਕਸ਼ਨ
- ਨੌਰਮਲਾਇਜ਼ੇਸ਼ਨ ਪ੍ਰੋਸੈੱਸ ਥਿਊਰੀ, ਨਵੀਆਂ ਤਕਨੀਕਾਂ ਜਾਂ ਨਵੀਆਂ ਪੱਦਤੀਆਂ ਨੂੰ ਲਾਗੂ ਕਰਨ ਦੀ ਇੱਕ ਸੋਸ਼ੀਔਲੌਜੀਕਲ ਥਿਊਰੀ
- ਨਿਉਮੇਰਾਇਰੇ, ਇੱਕ ਮਿਆਰੀ ਅਧਾਰ ਜਿਸ ਦੁਆਰਾ ਮੁੱਲਾਂ ਦਾ ਹਿਸਾਬ ਲਗਾਇਆ ਜਾਂਦਾ ਹੈ, ਖਾਸ ਕਰ ਕੇ ਵਿੱਤ-ਵਿਗਿਆਨ ਵਿੱਚ
ਟੈਕਨੌਲੌਜੀ[ਸੋਧੋ]
- ਨੌਰਮਲਾਇਜ਼ੇਸ਼ਨ (ਤਸਵੀਰ ਪ੍ਰੋਸੈੱਸਿੰਗ), ਪਿਕਸਲ ਚਮਕ ਮੁੱਲਾਂ ਦੀ ਰੇਂਜ ਬਦਲਨਾ
- ਨੌਰਮਲ ਕੀਤੀ ਹੋਈ ਫ੍ਰੀਕੁਐਂਸੀ (ਡਿਜੀਟਲ ਸੰਕੇਤ ਪ੍ਰੋਸੈੱਸਿੰਗ), ਡਿਜੀਟਲ ਸਿਗਨਲ ਪ੍ਰੋੱਸੈਸਿੰਗ ਅੰਦਰ ਫ੍ਰਿਕੁਐਂਸੀ ਚੱਕਰਾਂ/ਨਮੂਨਿਆਂ ਦੀ ਇਕਾਈ/ਯੂਨਿਟ
- ਆਡੀਓ ਨੌਰਮਲਾਇਜ਼ੇਸ਼ਨ, ਕਿਸੇ ਆਡੀਓ ਸਿਗਨਲ ਦੇ ਐਂਪਲੀਟਿਊਡ ਨੂੰ ਇੱਕਸਾਰ ਵਧਾਉਣ ਜਾਂ ਘਟਾਉਣ ਦੀ ਵਿਧੀ
- ਡੈਟਾਬੇਸ ਨੌਰਮਲਾਇਜ਼ੇਸ਼ਨ, ਡੈਟਾਬੇਸ ਥਿਊਰੀ ਵਿੱਚ ਵਰਤੀ ਜਾਣ ਵਾਲੀ
- ਡੈਟਾ ਨੌਰਮਲਾਇਜ਼ੇਸ਼ਨ, ਡੈਟਾ ਦੀ ਕਾਨੋਨੀਕਲ ਕਿਸਮ ਵਿੱਚ ਸਰਵ ਸਧਾਰਨ ਕਾਟ
- ਟੈਕਸਟ ਨੌਰਮਲਾਇਜ਼ੇਸ਼ਨ, ਸਥਿਰ ਬਣਾਉਣ ਲਈ ਟੈਕਸਟ ਸੁਧਾਰਨੇ
- NFD ਨੌਰਮਲਾਇਜ਼ੇਸ਼ਨ, ਟੈਕਸਟ ਪ੍ਰੋਸੈੱਸਿੰਗ ਵਿੱਚ ਯੂਨੀਕੋਡ ਸਟਰਿੰਗ ਸਰਚਾਂ (ਖੋਜਾਂ) ਅਤੇ ਤੁਲਨਾਵਾਂ ਵਾਸਤੇ ਨੌਰਮਲਾਇਜ਼ੇਸ਼ਨ ਕਿਸਮ ਵੰਡ
- URL ਨੌਰਮਲਾਇਜ਼ੇਸ਼ਨ, ਕਿਸੇ ਸਥਿਰ ਅੰਦਾਜ਼ ਵਿੱਚ URL ਸੁਧਾਰਨ ਦੀ ਵਿਧੀ
ਫੁਟਕਲ[ਸੋਧੋ]
- ਨੌਰਮਲਾਇਜ਼ੇਸ਼ਨ (ਲੋਕ ਅਤੇ ਅਯੋਗਤਾਵਾਂ), ਰੋਜ਼ਾਨਾ ਜਿੰਦਗੀ ਦੀਆਂ ਹਾਲਤਾਂ ਨੂੰ ਅਯੋਗਤਾਵਾਂ ਵਾਲੇ ਲੋਕਾਂ ਪ੍ਰਤਿ ਉਪਲਬਧ ਬਣਾਉਣ ਦਾ ਸਿਧਾਂਤ
- ਨੌਰਮਲਾਇਜ਼ੇਸ਼ਨ (ਸੈਕੋਸਲਵਾਕੀਆ), ਚੈਕੋਸਲਵਾਕੀਆ, 1969 ਵਿੱਚ ਮੁੜ ਸਥਾਪਨਾ ਤੋਂ ਪਹਿਲਾਂ ਦੀਆਂ ਪੂਰਵ-ਸਬੰਧਤ ਹਾਲਤਾਂ ਦੀ ਪੁਨਰ-ਸਥਾਪਨਾ
- ਸਾਪੈਸ਼ੀਅਲ ਨੌਰਮਲਾਇਜ਼ੇਸ਼ਨ, ਨਿਊਰੋਇਮੇਜਿੰਗ ਵਾਸਤੇ ਇਮੇਜ ਪ੍ਰੋਸੈੱਸਿੰਗ ਵਿੱਚ ਕਦਮ
- ਅਨੀਲਿੰਗ ਵਿੱਚ ਵਰਤੀ ਜਾਣ ਵਾਲੀ ਇੱਕ ਧਾਤੂ ਵਿਧੀ
ਇਹ ਵੀ ਦੇਖੋ[ਸੋਧੋ]
![]() |
ਇਹ ਇੱਕ ਗੁੰਝਲ-ਖੋਲ੍ਹ ਸਫ਼ਾ ਹੈ, ਮਤਲਬ ਇਕੋ ਜਿਹੇ ਨਾਂ ਵਾਲ਼ੇ ਲੇਖਾਂ ਦੀ ਲਿਸਟ। ਜੇ ਤੁਸੀਂ ਇੱਥੇ ਕਿਸੇ ਵਿਕੀ ਲਿੰਕ ਰਾਹੀਂ ਪਹੁੰਚੇ ਹੋ ਤਾਂ ਮਿਹਰਬਾਨੀ ਕਰਕੇ ਉਸ ਲਿੰਕ ਦਾ ਸੁਧਾਰ ਕਰਕੇ ਉਸਨੂੰ ਸਹੀ ਲੇਖ ਨਾਲ਼ ਜੋੜੋ ਕਰੋ ਤਾਂ ਜੋ ਵਰਤੋਂਕਾਰ ਅੱਗੇ ਤੋਂ ਸਹੀ ਲੇਖ ’ਤੇ ਜਾ ਸਕਣ। |