ਨੰਗੀ ਅੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"a human eye"
ਨੰਗੀ ਅੱਖ

ਨੰਗੀ ਅੱਖ ਦਾ ਮਤਲਬ ਉਹ ਅੱਖ ਹੈ ਜਿਸ ਉੱਤੇ ਦੂਰਬੀਨ ਜਾਂ ਖ਼ੁਰਦਬੀਨ ਵਰਗੇ ਕੋਈ ਚਾਨਣ ਇਕੱਠੇ ਕਰਨ ਵਾਲ਼ੇ ਜੰਤਰ ਨਹੀਂ ਵਰਤੇ ਜਾਂਦੇ।