ਨੰਦਿਨੀ ਸ਼ੰਕਰ
ਦਿੱਖ
ਨੰਦਿਨੀ ਸ਼ੰਕਰ | |
|---|---|
ਨੰਦਿਨੀ ਸ਼ੰਕਰ ਵਾਇਲਨ ਵਾਦਕ | |
| ਜਾਣਕਾਰੀ | |
| ਜਨਮ | 1993 (ਉਮਰ 31–32) Mumbai, India |
| ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ, Fusion |
| ਕਿੱਤਾ | ਵਾਇਲਨ ist |
| ਸਾਜ਼ | ਵਾਇਲਨ |
| ਵੈਂਬਸਾਈਟ | www.nandinishankar.com |
ਨੰਦਿਨੀ ਸ਼ੰਕਰ[1] (ਅੰਗਰੇਜ਼ੀ: Nandini Shankar)[2] (1993 ਜਨਮ) ਭਾਰਤੀ ਵਾਇਲਨ ਵਾਦਕ ਹੈ। ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪ੍ਰਦਰਸ਼ਨ ਕਰਦੀ ਹੈ। ਉਹ ਡਾ ਸੰਗੀਤਾ ਸ਼ੰਕਰ ਦੀ ਬੇਟੀ ਹੈ।