ਨੰਦੀਵਰਮਨ ਦੂਜਾ
ਦਿੱਖ
ਨੰਦਿਵਰਮੰਨ ਦੂਜਾ(ਤਮਿਲ:இரண்டாம் நந்திவர்மன் ਇਰਂਡਾਮ ਨਂਦੀਵਰਮਨ) ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ।
ਪਰੀਚੈ
[ਸੋਧੋ]ਨਂਦੀਵਰਮਨ ਦੂਜਾ(730-800) ਪੱਲਵ ਰਾਜਵਂਸ਼ ਦੀ ਸਮਾਨਾਂਤਰ ਸ਼ਾਖਾ ਅਰਥਾਤ ਸਭ ਤੋਂ ਪਹਿਲੇ ਰਾਜਾ ਸਿਂਘਵਿਸ਼ਨੂਂ ਦੇ ਭਰਾ ਦੇ ਵਂਸ਼ਜ ਚੋਂ ਬਣਾਇਆ ਗਿਆ ਸੀ।
ਉਸਾਰੀ ਕਾਰਜ
[ਸੋਧੋ]- 1 ਕਾਂਚੀਪੁਰਮ ਵਿੱਚ ਵੈਕੁਂਠ ਪੇਰੂਮਲ ਮਂਦਰ ਬਣਾਇਆ ਦਸਿਆ ਜਾਂਦਾ ਹੈ,ਇਹ ਇੱਕ ਵਿਸ਼ਨੂਂ ਮਂਦਰ ਹੈ।ਇਹ ਰਾਜਸਿਂਘ ਵਂਨਗੀ ਦਾ ਹੀ ਮਂਦਰ ਹੈ।
ਵੈਸ਼ਣੋ ਧਰਮ ਦੀ ਚੜ੍ਹਦੀ ਕਲਾ
[ਸੋਧੋ]ਨਂਦੀਵਰਮਨ ਆਪ ਵੈਣਨੋ ਜਾਂਨੀ ਵਿਸ਼ਣੂ ਨੂਂ ਪੂਜਨ ਵਾਲਾ ਸੀ,ਇਸ ਵੇਲੇ ਤਿਰੂਮਂਗਈ ਆਲਵਾਰ ਸਂਤਾਂ ਨੇ ਵੈਸ਼ਣੋ ਧਰਮ ਦਾ ਪ੍ਰਚਾਰ ਕੀਤਾ ਤੇ ਦਿਵਿਅ ਪ੍ਰਬਂਧ ਨਾਂ ਦਾ ਗ੍ਰਂਥ ਲਿਖਿਆ ਸੀ। ਇਹ 12 ਆਲਵਾਰ ਸਂਤ ਸਨ।