ਨੰਦੇਸ਼ਵਰ ਝੀਲ
ਦਿੱਖ
| ਨੰਦੇਸ਼ਵਰ ਝੀਲ | |
|---|---|
| ਸਥਿਤੀ | ਚੌਕਰਿਆ, ਉਦੈਪੁਰ, ਰਾਜਸਥਾਨ |
| ਗੁਣਕ | 24°32′02″N 73°37′23″E / 24.534°N 73.623°E |
| Type | reservoir, fresh water, polymictic |
| Settlements | ਚੌਕਰੀਆ, ਉਦੈਪੁਰ, ਰਾਜਸਥਾਨ |
ਨੰਦੇਸ਼ਵਰ ਝੀਲ ਭਾਰਤ ਦੇ ਰਾਜਸਥਾਨ ਰਾਜ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਕੁਦਰਤੀ ਝੀਲ ਨਹੀਂ ਹੈ ਅਤੇ ਇਸਦਾ ਨਾਮ ਨੰਦੇਸ਼ਵਰ ਮਹਾਦੇਵ ਮੰਦਿਰ ਦੇ ਨਾਂ ਤੋਂ ਰਖਿਆ ਗਿਆ ਹੈ।