ਸਮੱਗਰੀ 'ਤੇ ਜਾਓ

ਨੰਦ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੰਦ ਦਾਸ ਬ੍ਰਜਭਾਸ਼ਾ ਦਾ ਇੱਕ ਸੰਤ ਕਵੀ ਸੀ।[1] ਉਹ ਵੱਲਭ ਸੰਪਰਦਾਇ (ਪੁਸ਼ਟੀਮਾਰਗ) ਦੇ ਅੱਠ ਕਵੀਆਂ (ਅਸ਼ਟਚਪ ਕਵੀ) ਵਿੱਚੋਂ ਇੱਕ ਪ੍ਰਮੁੱਖ ਕਵੀ ਸੀ। ਉਹ ਗੋਸਵਾਮੀ ਵਿੱਠਲਨਾਥ ਦਾ ਚੇਲਾ ਸੀ।

ਰਚਨਾਵਾਂ

[ਸੋਧੋ]
  • ਅਨੇਕਾਰਥ

ਹਵਾਲੇ

[ਸੋਧੋ]
  1. "ਨੰਦ ਦਾਸ - ਪੰਜਾਬੀ ਪੀਡੀਆ". punjabipedia.org. Retrieved 2022-02-22.