ਨੱਟ ਹੈਮਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੱਟ ਹੈਮਸਨ
ਜਨਮਨੱਡ ਪੀਟਰਸਨ
4 ਅਗਸਤ, 1859
ਲਾਮ, ਗੁਡਬਰਾਂਡਸਡਲ਼, ਨਾਰਵੇ
ਮੌਤ19 ਫਰਵਰੀ, 1952
ਕੌਮੀਅਤਨਾਰਵੇਜੀਅਨ
ਕਿੱਤਾਲੇਖਕ, ਕਵੀ, ਨਾਟਕਕਾਰ
ਸਰਗਰਮੀ ਦੇ ਸਾਲ1877-1949
ਇਨਾਮਸਾਹਿਤ ਦਾ ਨੋਬਲ ਪੁਰਸਕਾਰ
1920

ਨੱਟ ਹੈਮਸਨ (4 ਅਗਸਤ 1849- 19 ਫਰਵਰੀ, 1952) ਨਾਰਵੇਜੀਅਨ ਲੇਖਕ ਸਨ। ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਸਾਲ 1920 ਵਿੱਚ ਦਿੱਤਾ ਗਿਆ। ਹੈਮਸਨ ਦੇ ਲਗਭਗ 20 ਨਾਵਲ, ਇੱਕ ਕਵਿਤਾ ਸੰਗ੍ਰਹਿ, ਕੁਝ ਲਘੂ ਕਹਾਣੀਆਂ, ਨਾਟਕ ਅਤੇ ਲੇਖ ਛਪੇ ਹੋਏ ਹਨ।