ਪਖਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਸਲਖਾਨਾ ਵਿੱਚ ਇੱਕ ਫਲਸ਼ ਟੋਈਲਟ

ਟੋਆਇਲਟ ਜਾਂ ਸ਼ੌਚਾਲਿਆ ਇੱਕ ਅਜਿਹੀ ਸਹੂਲਤ ਹੈ ਜੋ ਮਨੁੱਖ ਦੇ ਮਲ ਅਤੇ ਮੂਤਰ ਨੂੰ ਨਿਪਟਾਉਣ ਲਈ ਵਰਤਿਆ ਜਾਂਦਾ ਹੈ। ਟੋਆਇਲਟ ਸ਼ਬਦ ਦੀ ਵਰਤੋਂ ਉਸ ਕਮਰੇ ਲਈ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਮਲ-ਮੂਤਰ ਵਿਸਰਜਨ ਕਰਾਉਣ ਵਾਲੀ ਜੁਗਤੀ ਲਗੀ ਹੁੰਦੀ ਹੈ; ਜਾਂ ਇਹ ਉਸ ਜੁਗਤੀ ਲਈ ਵੀ ਵਰਤਿਆ ਹੁੰਦਾ ਹੈ।