ਸਮੱਗਰੀ 'ਤੇ ਜਾਓ

ਪਟਰੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਮਰਤਬਾਨ ਵਿੱਚ ਪਟਰੋਲ

ਪਟਰੋਲ ਜਾਂ ਪੈਟਰੋਲ ਜਾਂ ਗੈਸੋਲੀਨ (/[invalid input: 'icon']ˈɡæsəln/), ਜਾਂ petrol (/[invalid input: 'icon']ˈpɛtrəl/), ਇੱਕ ਪਾਰਦਰਸ਼ੀ, ਪਟਰੋਲੀਅਮ ਤੋਂ ਬਣਿਆ ਹੋਇਆ ਤਰਲ ਪਦਾਰਥ ਹੁੰਦਾ ਹੈ ਜਿਸ ਨੂੰ ਮੁਢਲੇ ਤੌਰ ਉੱਤੇ ਅੰਦਰੂਨੀ ਭੜਕਾਹਟ ਵਾਲੇ ਇੰਜਨਾਂ ਵਿੱਚ ਇੱਕ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਉੱਤੇ ਪਟਰੋਲੀਅਮ ਦੀ ਭਿੰਨਾਤਮਕ ਕਸ਼ੀਦੀ ਕਰਨ ਮਗਰੋਂ ਮਿਲੇ ਕਾਰਬਨ-ਯੁਕਤ ਸੰਯੋਗ ਹੁੰਦੇ ਹਨ ਅਤੇ ਕੁਝ ਹੋਰ ਯੋਜਕ ਵਸਤੂਆਂ ਪਾਈਆਂ ਜਾਂਦੀਆਂ ਹਨ। ਕੁਝ ਪਟਰੋਲਾਂ ਵਿੱਚ ਵਿਕਲਪੀ ਬਾਲਣ ਦੇ ਰੂਪ ਵਿੱਚ ਈਥਨੋਲ ਵੀ ਮਿਲਾਈ ਜਾਂਦੀ ਹੈ।

ਬਾਹਰੀ ਕਾੜੀਆਂ[ਸੋਧੋ]

ਚਿੱਤਰ