ਸਮੱਗਰੀ 'ਤੇ ਜਾਓ

ਪਤੀਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੇ ਤੁਹਾਡੇ ਪਤੀ ਦੀ ਮਾਂ ਹੁੰਦੀ ਹੈ, ਉਹ ਤੁਹਾਡੀ ਸੱਸ ਲੱਗਦੀ ਹੈ। ਜੋ ਤੁਹਾਡੀ ਸੱਸ ਦੀਆਂ ਜਠਾਣੀਆਂ ਅਤੇ ਦਰਾਣੀਆਂ ਹੁੰਦੀਆਂ ਹਨ, ਉਹ ਤੁਹਾਡੀਆਂ ਪਤੀਸ ਲੱਗਦੀਆਂ ਹਨ।