ਪਦਮਾ ਵਸੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਦਮਾ ਵਸੰਤੀ
ਜਨਮ
ਕਰਨਾਟਕ, ਭਾਰਤ
ਪੇਸ਼ਾਫਿਲਮ ਅਦਾਕਾਰਾ

ਪਦਮਾ ਵਸੰਤੀ (ਅੰਗ੍ਰੇਜ਼ੀ: Padma Vasanthi) ਕੰਨੜ ਫਿਲਮ ਉਦਯੋਗ ਵਿੱਚ ਇੱਕ ਭਾਰਤੀ ਅਭਿਨੇਤਰੀ ਹੈ। ਇੱਕ ਅਭਿਨੇਤਰੀ ਵਜੋਂ ਪਦਮ ਵਸੰਤੀ ਦੀਆਂ ਕੁਝ ਫਿਲਮਾਂ ਵਿੱਚ ਮਾਨਸਾ ਸਰੋਵਰਾ (1982) ਬੇਤਦਾ ਹੂਵੂ (1985), ਮੁਸਾਂਜੇ ਮਾਥੂ (2008) ਸ਼ਾਮਲ ਹਨ।[1][2][3][4][5][6][7]

ਅਵਾਰਡ[ਸੋਧੋ]

ਸਾਲ ਅਵਾਰਡ ਫਿਲਮ ਕ੍ਰੈਡਿਟ ਸ਼੍ਰੇਣੀ ਨਤੀਜਾ
1982-83 ਕਰਨਾਟਕ ਰਾਜ ਫਿਲਮ ਅਵਾਰਡ ਮਾਨਸਾ ਸਰੋਵਰਾ ਅਦਾਕਾਰਾ ਵਧੀਆ ਅਦਾਕਾਰਾ ਜੇਤੂ

ਕੈਰੀਅਰ[ਸੋਧੋ]

ਪਦਮਾ ਵਸੰਤੀ ਕੰਨੜ ਉਦਯੋਗ ਵਿੱਚ 130 ਤੋਂ ਵੱਧ ਫਿਲਮਾਂ ਅਤੇ ਕਈ ਸੋਪ ਓਪੇਰਾ/ਸੀਰੀਅਲਾਂ ਦਾ ਹਿੱਸਾ ਰਹੀ ਹੈ।

ਫਿਲਮਾਂ[ਸੋਧੋ]

  • ਮਾਨਸਾ ਸਰੋਵਰਾ (1982)
  • ਧਾਰਣੀ ਮੰਡਲਾ ਮਧਿਆਡੋਲੇਜ (1983)
  • ਅਮ੍ਰਿਤਾ ਗਲੀਗੇ (1984)
  • ਰੁਨਾਮੁਕਤਲੂ (1984)
  • ਸ਼੍ਰੀਮਤੀ ਕਲਿਆਣਾ (1996)
  • ਸ਼ਿਵ ਲੀਲੇ (1996) ਪਾਰਵਤੀ ਵਜੋਂ
  • ਥਾਵਰੀਨਾ ਥੋਟੀਲੁ (1996)
  • ਸੰਘਲਿਆਣਾ ਭਾਗ-3 (1997)
  • ਨੀ ਮੁਦੀਦਾ ਮੱਲੀਗੇ (1997)
  • ਅੱਜੂ (2004)
  • ਬੁਆਏਫ੍ਰੈਂਡ (2005) . . ਸ਼ਿਵ ਦੀ ਮਾਂ
  • ਕੇਅਰ ਆਫ਼ ਫੁੱਟਪਾਥ (2006)
  • ਹੇਤਵਾਰਾ ਕਨਸੂ (2006)
  • ਬੰਬੂਗਲੂ ਸਾਰਾ ਬੰਬੂਗਾਲੂ (2007)
  • ਵਸੰਤਕਲਾ
  • ਰਾਮ (2009)
  • ਪ੍ਰਿਥਵੀ (2010) . . ਬਸਵਰਾਜ ਦੀ ਪਤਨੀ
  • ਡਾ. ਬੀ.ਆਰ. ਅੰਬੇਡਕਰ (2005)
  • ਗੋਵਿੰਦਾ ਗੋਵਿੰਦਾ (2021 ਫਿਲਮ)

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Udaya TV's New Fiction 'MANASA SAROVARA'". chitratara.com. Archived from the original on 2018-05-16.
  2. "Udaya TV's New Fiction 'MANASA SAROVARA'". Archived from the original on 2018-05-16.
  3. "Manasa Sarovara back to enthrall fans... this time on the small screen". Archived from the original on 2018-06-09.
  4. "Manasa Sarovara starts". Archived from the original on 2018-05-16.
  5. "Puneeth Rajkumar shows support for brother Shivarajkumar at Belli launch in Bangalore". Archived from the original on 2018-05-16.
  6. "Srinath on Bengaluru Beene Dose". Archived from the original on 2018-05-16.
  7. "MANASA SAROVARA – HISTORY REPEATS". Archived from the original on 2018-06-09.

ਬਾਹਰੀ ਲਿੰਕ[ਸੋਧੋ]