ਪਦਾਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਹ ਸ਼ੈਅ ਜਿਹਦਾ ਸਭ ਕੁੱਝ ਬਣਿਆ ਹੈ। ਕੋਈ ਵੀ ਸ਼ੈਅ ਜਿਹਦਾ ਘਣ ਅਤੇ ਹੁਜਮ ਹੋਵੇ ਪਦਾਰਥ ਅਖਵਾਉਂਦੀ ਹੈ।

ਗੁਣ[ਸੋਧੋ]

  • ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ।
  • ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ।
  • ਪਦਾਰਥ ਦੇ ਕਣ ਇੱਕ ਦੂਜੇ ਨੂੰ ਅਕਰਸ਼ਿਤ ਕਰਦੇ ਹਨ।

ਅਵਸਥਾਵਾਂ[ਸੋਧੋ]

ਪਦਾਰਥ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਦ੍ਰਵ ਅਤੇ ਗੈਸ ਹੁੰਦੀਆਂ ਹਨ।

ਆਹ ਵੀ ਵੇਖੋ[ਸੋਧੋ]

ਹਨੇਰ ਪਦਾੱਰਥ

ਚੂੰਬਕ