ਪਪੀਤਾ
ਦਿੱਖ
| ਪਪੀਤਾ | |
|---|---|
| ਕੋਹਲਰ ਦੀ ਵੈਦਿਕ-ਪੌਦੇ (1887) ਵਿੱਚੋਂ ਪਪੀਤਾ ਰੁੱਖ ਅਤੇ ਫਲ | |
| ਵਿਗਿਆਨਕ ਵਰਗੀਕਰਨ | |
| Kingdom: | Plantae (ਪਲਾਂਟੀ) |
| (unranked): | Angiosperms (ਐਂਜੀਓਸਪ੍ਰਮ) |
| (unranked): | Eudicots (ਯੂਡੀਕਾਟਸ) |
| (unranked): | Rosids (ਰੋਜ਼ਿਡਸ) |
| Order: | Brassicales (ਬ੍ਰਾਸੀਕਾਲਸ) |
| Family: | Caricaceae (ਕਾਰੀਕਾਸੀਏ) |
| Genus: | Carica (ਕਾਰੀਕਾ) |
| Species: | C. papaya (ਸੀ. ਪਾਪਾਇਆ) |
| ਦੁਨਾਵੀਂ ਨਾਮ | |
| Carica papaya (ਕਾਰੀਕਾ ਪਾਪਾਇਆ) ਕੈਰੋਲਸ ਲੀਨੀਅਸ | |
ਪਪੀਤਾ (ਸਪੇਨੀ ਰਾਹੀਂ ਕੈਰੀਬ ਤੋਂ) 'ਕਾਰੀਕਾ ਪਾਪਾਇਆ ਨਾਮਕ ਪੌਦੇ ਦੇ ਫਲ ਹੈ, ਜੋ ਕਾਰੀਕਾਸੀਏ ਪੌਦਾ ਕੁਲ ਦੇ ਕਾਰੀਕਾ ਵੰਸ਼ ਦੀ ਇੱਕੋ-ਇੱਕ ਜਾਤੀ ਹੈ। ਇਹ ਅਮਰੀਕਾ ਮਹਾਂ-ਮਹਾਂਦੀਪ ਦੇ ਤਪਤ-ਖੰਡੀ ਇਲਾਕਿਆਂ ਦਾ ਮੂਲ ਵਾਸੀ ਹੈ, ਸ਼ਾਇਦ ਦੱਖਣੀ ਮੈਕਸੀਕੋ ਅਤੇ ਗੁਆਂਢੀ ਮੱਧ ਅਮਰੀਕਾ ਤੋਂ ਆਇਆ ਹੈ।[1] ਇਸ ਦੀ ਸਭ ਤੋਂ ਪਹਿਲੀ ਵਾਹੀ-ਖੇਤੀ ਮੈਕਸੀਕੋ ਵਿੱਚ ਪੁਰਾਤਨ ਮੇਸੋਅਮਰੀਕੀ ਸੱਭਿਅਤਾਵਾਂ ਦੇ ਪ੍ਰਗਟਾਅ ਤੋਂ ਬਹੁਤ ਸਦੀਆਂ ਪਹਿਲਾਂ ਹੋਈ।