ਪਬਲਿਕ ਯੂਨੀਵਰਸਿਟੀ
Jump to navigation
Jump to search
ਪਬਲਿਕ ਯੂਨੀਵਰਸਿਟੀ ਉਸ ਯੂਨੀਵਰਸਿਟੀ ਨੂੰ ਕਿਹਾ ਜਾਂਦਾ ਹੈ, ਜਿਸ ਯੂਨੀਵਰਸਿਟੀ ਦੀ ਨਿਗਰਾਨੀ ਜਾਂ ਦੇਖਭਾਲ ਦੀ ਜਿੰਮੇਵਾਰੀ ਉਸ ਯੂਨੀਵਰਸਿਟੀ ਨਾਲ ਸੰਬੰਧਤ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੀ ਹੁੰਦੀ ਹੈ। ਉਸ ਯੂਨੀਵਰਸਿਟੀ ਤੇ ਜੋ ਵੀ ਖ਼ਰਚ ਕੀਤਾ ਜਾਂਦਾ ਹੈ ਉਹ ਸੰਬੰਧਤ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ।