ਪਰਮਾਣਵੀ ਭਾਰ
ਦਿੱਖ
(ਪਰਮਾਣੂ ਭਾਰ ਤੋਂ ਮੋੜਿਆ ਗਿਆ)
ਪਰਮਾਣਵੀ ਭਾਰ (ma) ਕਿਸੇ ਪਰਮਾਣਵੀ ਕਣ, ਉੱਪ-ਪਰਮਾਣਵੀ ਕਣ ਜਾਂ ਅਣੂ ਦਾ ਭਾਰ ਹੁੰਦਾ ਹੈ। ਇਹਨੂੰ ਏਕੀਕਿਰਤ ਪਰਮਾਣਵੀ ਭਾਰ ਇਕਾਈਆਂ ਵਿੱਚ ਲਿਖਿਆ ਜਾ ਸਕਦਾ ਹੈ; ਅੰਤਰਰਾਸ਼ਟਰੀ ਸਹਿਮਤੀ ਨਾਲ਼ 1 ਪਰਮਾਣਵੀ ਭਾਰ ਇਕਾਈ ਦੀ ਪਰਿਭਾਸ਼ਾ ਇੱਕ ਕਾਰਬਨ-12 ਪਰਮਾਣੂ (ਅਚੱਲ) ਦੇ ਭਾਰ ਦਾ 1/12 ਹਿੱਸਾ ਹੁੰਦੀ ਹੈ।[1] ਜਦੋਂ ਇਹ ਇਕਾਈ ਵਰਤੀ ਜਾਂਦੀ ਹੈ ਤਾਂ ਪਰਮਾਣਵੀ ਭਾਰ ਨੂੰ ਤੁਲਨਾਤਮਕ ਆਈਸੋਟੋਪਿਕ ਭਾਰ ਕਹਿ ਦਿੱਤਾ ਜਾਂਦਾ ਹੈ।
ਹਵਾਲੇ
[ਸੋਧੋ]- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "atomic mass".