ਪਰਵਾਸੀ ਭਾਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਵਾਸੀ ਭਾਰਤੀ ਦਾ ਅਰਥ ਹੈ ਕੋਈ ਅਜਿਹਾ ਵਿਅਕਤੀ ਜੋ ਬੰਗਲਾ ਦੇਸ਼ ਯਾ ਪਾਕਿਸਤਾਨ ਤੋਂ ਇਲਾਵਾ ਕਿਸੇ ਵੀ ਦੇਸ਼ ਦਾ ਨਾਗਰਿਕ ਹੈ ਅਤੇ ਉਸ ਕੋਲ (ੳ) ਕਿਸੇ ਵਿ ਸਮੇਂ ਭਾਰਤੀ ਪਾਸਪੋਰਟ ਸੀ ਜਾਂ (ਅ)ਉਹ ਜਾਂ ਉਸ ਦੇ ਮਾਤਾ-ਪਿਤਾ ਵਿੱਚੋਂ ਕੋਈ ਇੱਕ ਜਾਂ ਉਸ ਦੇ ਦਾਦਾ ਦਾਦੀ ਵਿੱਚੋਂ ਕੋਈ ਇੱਕ ਭਾਰਤ ਦੇ ਸੰਵਿਧਾਨ ਜਾਂ ਨਾਗਰਿਕਤਾ ਕਾਨੂੰਨ 1955 ਅਨੁਸਾਰ ਭਾਰਤ ਦਾ ਨਾਗਰਿਕ ਹੈ ਜਾਂ (ੲ) ਉਹ ਵਿਅਕਤੀ ਕਿਸੇ ਭਾਰਤੀ ਨਾਗਰਿਕ ਦਾ/ਦੀ ਪਤੀ/ਪਤਨੀ ਹੈ ਜਾਂ ਉਹ (ੳ) ਜਾਂ (ਅ) ਨਾਲ ਸੰਬੰਧਿਤ ਕੋਈ ਵਿਅਕਤੀ ਹੈ।